ਅਮਰੀਕਾ ਨੇ ਅੱਜ ਇੱਕ ਨਵਾਂ ਲੜਾਕੂ ਜਹਾਜ਼ ਦੁਨੀਆਂ ਨੂੰ ਦਿਖਾਇਆ ਹੈ I ਅਰਬਾਂ ਰੁਪਈਆਂ ਦੇ ਇਸ ਜਹਾਜ਼ ਦਾ ਦੁਨੀਆਂ ਤੇ ਕੋਈ ਤੋੜ ਨਹੀਂ ਹੋਊਗਾ I ਇਸ ਦਾ ਨਾਮ ਹੈ ਬੀ ਇੱਕੀ ਰੇਡਰ (B-21 Raider) ਹੈ I

ਇਸ ਤੋਂ ਪਹਿਲਾਂ ਵੀ ਅਮਰੀਕਾ ਕੋਲ ਲੱਗਭਗ ਇਸ ਤਰਾਂ ਦੀ ਦਿੱਖ ਵਾਲਾ B2 ਸਪਿਰਿਟ ਮੌਜੂਦ ਹੈ ਪਰ ਉਹ 1988 ਚ ਬਣਿਆ ਸੀ ਸੋ ਹੁਣ 30 ਸਾਲ ਬਾਅਦ ਬਹੁਤ ਹੀ ਕਮਾਲ ਦਾ ਇਹ ਜਹਾਜ਼ ਅਗਲੇ ਸਾਲ ਤੱਕ ਪਹਿਲੀ ਉਡਾਣ ਭਰੇਗਾ II
post by parmvir singh
Related posts:
ਸੋਨਾ ਪਹਿਲੀ ਵਾਰ 60,000 ਰੁਪਏ ਦੇ ਪਾਰ ਪਹੁੰਚਿਆ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨਾਲ ਹੋਈ ਬਦਸਲੂਕੀ, ਗੱਡੀ ਦੇ ਸ਼ੀਸ਼ੇ ‘ਚ ਹੱਥ ਦੇ ਕੇ ਨਸ਼ੇੜੀ ਨੇ 15 ਮ...
ਲਓ ਜੀ CM ਮਾਨ ਨੇ ਹੜਤਾਲ ਕਰਨ ਵਾਲਿਆਂ ਨੂੰ ਦੇ ਦਿੱਤੀ ਚੇਤਾਵਨੀ, ਜੇਕਰ ਹੜਤਾਲ ਤੇ ਜਾਉਗੇ ਤਾਂ...
MLA ਡਾ: ਰਾਜ ਕੁਮਾਰ ਚੱਬੇਵਾਲ ਨੂੰ ਗ੍ਰਿਫ਼ਤਾਰ ਕਰਨ ਤੋਂ ਤਿੰਨ ਦਿਨ ਪਹਿਲਾ ਦੇਣਾ ਹੋਵੇਗਾ ਨੋਟਿਸ