ਅਕਾਲੀ-ਭਾਜਪਾ ਗਠਜੋੜ ਨਾਲ ਕਿੰਨੀ ਬਦਲੇਗੀ ਤਸਵੀਰ ? | Akali-BJP Alliance | Sukhbir |

0
1
Screenshot

ਪੰਜਾਬ ਦੀ ਸਿਆਸਤ ਵਿੱਚ ਸੰਭਾਵੀ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਕੀ ਇਸ ਗਠਜੋੜ ਦਾ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ? SAD-BJP ਦੇ ਮੁੜ ਇਕੱਠੇ ਆਉਣ ਨਾਲ ਪੰਜਾਬ ਦੀ ਸਿਆਸੀ ਤਸਵੀਰ ਕਿੰਨੀ ਬਦਲ ਸਕਦੀ ਹੈ? ਹਰਸਿਮਰਤ ਕੌਰ ਬਾਦਲ ਦੇ ਬਿਆਨਾਂ ਦੇ ਕੀ ਸਿਆਸੀ ਮਾਇਨੇ ਹਨ? ਕੀ ਗਠਜੋੜ ਲਈ ਅੰਦਰਖਾਤੇ ਕੋਈ ਡੀਲ ਤੈਅ ਹੋ ਚੁੱਕੀ ਹੈ ਜਾਂ ਅਜੇ ਗੱਲਬਾਤ ਜਾਰੀ ਹੈ? ਪੰਜਾਬ ਦੇ ਮੁੱਦਿਆਂ ’ਤੇ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸਹਿਮਤੀ ਬਣੀ ਹੈ ਜਾਂ ਨਹੀਂ, ਇਨ੍ਹਾਂ ਸਾਰੇ ਸਵਾਲਾਂ ’ਤੇ ਖਾਸ ਚਰਚਾ।

Rozana Times

LEAVE A REPLY

Please enter your comment!
Please enter your name here