ਚੰਡੀਗੜ੍ਹ: ਬੀਤੇ ਕੁਝ ਦਿਨਾਂ ਤੋਂ ਪੰਜਾਬ ਵਿਚ ਕੁਝ ਨੇਤਾਵਾਂ ਵੱਲੋਂ ਸਿਆਸੀ ਪਾਰਟੀਆਂ ‘ਚ ਅਦਲਾ-ਬਦਲੀ ਦਾ ਦੌਰ ਜਾਰੀ ਹੈ। ਜਿਥੇ ਕੁਝ ਦਿਨ ਪਹਿਲਾ ਬੀਜੇਪੀ ਨੂੰ ਛੱਡ ਕਈ ਪੁਰਾਣੇ ਕਾਂਗਰਸੀ ਵਿਧਾਇਕ ਮੂੜ ਤੋਂ ਕਾਂਗਰਸ ਵਿਚ ਪਰਤ ਆਏ ਸੀ ਉਥੇ ਹੀ ਹੁਣ ਕਾਂਗਰਸ ਨੂੰ ਵੀ ਪੰਜਾਬ ਵਿਚ ਵੱਡਾ ਝਟਕਾ ਲੱਗਿਆ ਹੈ।
ਦਵਿੰਦਰਪਾਲ ਸਿੰਘ ਭੁੱਲਰ ਨੂੰ ਵੱਡਾ ਝਟਕਾ! ਦਿੱਲੀ ਨੇ ਫਸਾ ਲਈ ਰਿਹਾਈ ਚ ਲੱਤ? ਸਿੱਖਾਂ ਦੀ ਵੈਰੀ ਕਿਉਂ ਬਣੀ ਦਿੱਲੀ!
ਤੁਹਾਨੂੰ ਦੱਸ ਦਈਏ ਕਿ ਸਾਲ 2022 ਵਿਚ ਕਾਂਗਰਸ ਦੀ ਟਿਕਟ ਤੋਂ ਮਜੀਠਾ ਹਲਕੇ ਤੋਂ ਚੋਣ ਲੜਨ ਵਾਲੇ ਜਗਵਿੰਦਰ ਪਾਲ ਸਿੰਘ ਜੱਗਾ ਮਜੀਠੀਆ ਨੇ ‘ਆਪ’ ਦਾ ਪਲ੍ਹਾਂ ਫੜ੍ਹ ਲਿਆ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਕਰਾਇਆ ਹੈ।
Related posts:
ਇਕ ਨਵੰਬਰ ਨੂੰ ਹੋਣ ਵਾਲੀ ਡਿਬੇਟ ਨੂੰ ਲੈ ਕੇ BJP ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ CM ਮਾਨ ਨੂੰ ਪੁੱਛੇ ਸਵਾਲ
ਨੌਜਵਾਨ ਨੇ ਮੰਗੇਤਰ ਦੀ ਮੌਤ ਦੀ ਰਚੀ ਸਾਜਿਸ਼ ਫਰਜੀ ਐਕਸੀਡੈਂਟ ਨਾਲ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ
CM ਮਾਨ ਅੱਜ ਆਉਣਗੇ ਜਲੰਧਰ, ਲੋਹੜੀ ਦੇ ਪ੍ਰੋਗਰਮ 'ਚ ਕਰਨਗੇ ਸ਼ਿਰਕਤ
CM ਭਗਵੰਤ ਮਾਨ ਨੇ ਸੱਦ ਲਏ ਸਾਰੀਆਂ ਜ਼ਿਲ੍ਹਿਆਂ ਦੇ ਡੀ.ਸੀ, ਕਿਸਾਨਾਂ ਨੂੰ ਲੈ ਕੇ ਹੋ ਸਕਦਾ ਵੱਡਾ ਐਲਾਨ