ਡਿਬਰੂਗੜ੍ਹ: ਇੰਟਰਨੈਟ ਤੇ ਇਕ ਆਡੀਓ ਵਾਈਰਲ ਹੋ ਰਹੀ ਹੈ। ਜਿਸ ਵਿਚ ਡਿਬਰੂਗੜ੍ਹ ਜੇਲ੍ਹ ‘ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜ ਕੇ ਦੀ ਦੱਸੀ ਜਾ ਰਹੀ ਹੈ। ਹਲਾਂਕਿ ਇਸ ਆਡੀਓ ਦੀ ਪੁਸ਼ਟੀ ਪੂਰੀ ਤਰ੍ਹਾਂ ਨਹੀਂ ਹੋ ਸਕੀ ਹੈ। ਪਰ ਕਾਲ ਵਿਚ ਪ੍ਰਧਾਨ ਮੰਤਰੀ ਬਾਜ ਕੇ ਆਪਣੀ ਮਾਤਾ ਜੀ ਨਾਲ ਗੱਲ ਕਰ ਰਿਹਾ ਹੈ। ਉਸ ਵਿਚ ਉਹ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਤਸ਼ਦਦ ਬਾਰੇ ਗੱਲ ਕਰ ਰਿਹਾ ਹੈ। ਬਾਜ ਕੇ ਆਪਣੀ ਮਾਤਾ ਨੂੰ ਕਹਿੰਦਾ ਹੈ ਕਿ ਉਸਦੀ ਤਬੀਅਤ ਠੀਕ ਨਹੀਂ ਤੇ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਉਸ ਨੂੰ ਕੋਈ ਵੀ ਦਵਾਈ-ਬੂਟੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਹੋਰ ਕੀ ਕੁਝ ਕਿਹਾ ਨੀਚੇ ਦਿੱਤੇ ਵੀਡੀਓ ਤੇ ਕਲੀਕ ਕਰਕੇ ਸੁਣੋ।