ਜੱਗੂ ਭਗਵਾਨਪੂਰੀਆਂ ਨੂੰ ਜਾਨ ਦਾ ਖ਼ਤਰਾਂ, ਅਦਾਲਤ ‘ਚ ਪਾਈ ਪਟੀਸ਼ਨ

ਜੱਗੂ ਭਗਵਾਨਪੂਰੀਆਂ ਨੂੰ ਲਾਰੈਂਸ ਬਿਸ਼ਨੋੋਈ ਅਤੇ ਦਿਲਪ੍ਰੀਤ ਬਾਬਾ ਦੇ ਵੱਲੋਂ ਜਾਣ ਦਾ ਖ਼ਤਰਾਂ ਦੱਸਿਆ ਗਿਆ ਹੈ। ਜੱਗੂ ਭਗਵਾਨਪੂਰੀਆਂ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ ਕਿ ਉਸ ਨੂੰ ਜਾਨ ਦਾ ਖ਼ਤਰਾਂ ਹੈ ਇਸ ਲਈ ਉਸ ਨੂੰ ਕਿਸੇ ਹੋਰ ਜੇਲ੍ਹ ਵਿਚ ਸ਼ਿਫ਼ਟ ਕੀਤਾ ਜਾਵੇ।

See also  ਪੰਜਾਬ ਸਰਕਾਰ ਖੇਤੀ ਨਾਲ ਸੰਬੰਧਿਤ ਨਕਲੀ ਕੀਟਨਾਸ਼ਕ, ਖਾਦਾਂ ਤੇ ਬੀਜਾਂ ਦੀ ਵਿਕਰੀ ਕਰਨ ਤੇ ਲਗਾਉਣ ਜਾ ਰਹੇ ਪੂਰਨ ਪਾਬੰਦੀ