ਗੁਰਦੁਆਰਿਆਂ ਅਤੇ ਮਸਜਿਦਾਂ ਤੇ ਵਿਵਾਦਤ ਬਿਆਨ ਦੇਣ ਵਾਲੇ ਸੰਦੀਪ ਦਾਇਮਾ ਨੂੰ ਬੀਜੇਪੀ ਨੇ ਪਾਰਟੀ ‘ਚੋਂ ਦਿਖਾਇਆ ਬਾਹਰ ਦਾ ਰਸਤਾ

ਨਵੀਂ ਦਿੱਲੀ: ਬੀਜੇਪੀ ਨੇ ਵੱਡੀ ਕਾਰਵਾਈ ਕਰਦੇ ਹੋਏ ਰਾਜਸਥਾਨ ਵਿੱਚ ਗੁਰਦੁਆਰਿਆਂ ਅਤੇ ਮਸਜਿਦਾਂ ਬਾਰੇ ਨਫ਼ਰਤ ਭਰੇ ਬਿਆਨ ਦੇਣ ਵਾਲੇ ਭਾਜਪਾ ਰਾਜਸਥਾਨ ਦੇ ਆਗੂ ਸੰਦੀਪ ਦਾਇਮਾ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਹਲਾਂਕਿ ਸੰਦੀਪ ਦਾਇਮਾ ਵੱਲੋਂ ਆਪਣੇ ਇਸ ਵਿਵਾਦਤ ਬਿਆਨ ਤੇ ਮਾਫ਼ੀ ਮੰਗ ਲਈ ਗਈ ਸੀ। ਪਰ ਪੰਜਾਬ ਵਿਚ ਲਗਾਤਾਰ ਇਹ ਮੁੱਦਾ ਭੱਖਦਾ ਜਾ ਰਿਹਾ ਸੀ।

BIG NEWS : ਭਗਵੰਤ ਸਿਆਂ ਬਹੁਤ ਕਰ ਲਿਆਂ ਹੁਣ ਤਾਂ ਤਮਾਸ਼ਾ,ਹੁਣ ਮਾੜ੍ਹਾ ਜਿਹਾ ਝਾਕਾ ਇੱਧਰ ਵੀ ਮਾਰਿਆ ਜਾਵੇ !

ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਸਬਕਾ ਮੁੱਖ ਮੰਤਰੀ ਪੰਜਾਬ ਨੇ ਇਸ ਦੀ ਸ਼ਿਕਾਇਤ ਪਾਰਟੀ ਹਾਈ ਕਮਾਂਡ ਨੂੰ ਕੀਤੀ ਸੀ। ਇਸ ਤੋਂ ਇਲਾਵਾ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਅਤੇ ਓਬੀਸੀ ਮੋਰਚਾ ਦੇ ਪ੍ਰਧਾਨ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਚੰਡੀਗੜ੍ਹ ਸੈਕਟਰ 39 ਥਾਣੇ ਵਿਚ ਸੰਦੀਪ ਦਾਇਮਾ ਖਿਲਾਫ਼ ਸ਼ਿਕਾਇਤ ਦਰਜ ਕਰਾਈ ਸੀ।

See also  ਤਿੰਨ ਵਿਆਹ ਕਰਨ ਵਾਲੇ ਵਿਅਕਤੀ ਨੂੰ ਉਸਦੀ ਪਹਿਲੀ ਪਤਨੀਆਂ ਵੱਲੋਂ ਘੇਰਿਆ