ਭਾਈ ਅੰਮ੍ਰਿਤਪਾਲ ਨੂੰ ਲੈ ਕੇ ਕਰਨੈਲ ਸਿੰਘ ਪੰਜੋਲੀ ਦਾ ਬਿਆਨ ਆਇਆ ਹੈ ਉਹਨਾ ਨੇ ਕਿਹਾ ਭਾਈ ਅੰਮ੍ਰਿਤਪਾਲ ਵਲੋਂ ਇੱਕ ਵਹੀਰ ਸ਼ੁਰੂ ਕੀਤੀ ਸੀ ਜਿਸ ਚ ਉਹਨਾ ਨੇ ਨਸ਼ਿਆ ਖਿਲਾਫ ਅਵਾਜ਼ ਉਠਾਈ ਅਤੇ ਸਿੱਖੀ ਦੇ ਵਿਚ ਆੳੇੁਣ ਲਈ ਕਿਹਾ ਲੇਕਿਨ ਪੁਲਿਸ ਨੇ ਜਿਸ ਤਰ੍ਹਾ ਉਸਨੂੰ ਘੇਰਾ ਪਾਕੇ ਗਿਰਫਤਾਰ ਕਰਨ ਦਾ ਜਤਨ ਕੀਤਾ ਇਹ ਸਿਰਫ ਦਹਿਸ਼ਤ ਫੈਲਾਉਣ ਲਈ ਕੀਤਾ ਗਿਆ ਪਰ ਅਜੇ ਤੱਕ ਨਹੀ ਪਤਾ ਲੱਗਿਆ ਕਿ ਉਹ ਕਿੱਥੇ ਨੇ ਤੇ ਸਾਨੂੰ ਇਸ ਤਰ੍ਹਾਂ ਲਗਦਾ ਹੈ ਕਿ ਉਹ ਪੁਲਿਸ ਦੀ ਕਸਟਡੀ ਚ ਨੇ ਤੇ ਪੰਜਾਬ ਦੇ ਵਿਚ ਬਹੁਤ ਸਾਰੇ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਜਿਹਨਾਂ ਦਾ ਕੋਈ ਕਸੂਰ ਨਹੀ ਉਹਨਾ ਵਿਚੋਂ 8 ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿਚ ਹੈ ਤੇ ਜਿਹਨਾਂ ਤੇ ਐਨਐਸ ਏ ਲਗਾਈ ਉਹਨਾ ਦਾ ਮਾਤਾ ਪਿਤਾ ਬਹੁਤ ਪ੍ਰੇਸ਼ਾਨ ਨੇ ਤੇ ਭਾਈ ਅੰਮ੍ਰਿਤਪਾਲ ਦਾ ਪਰਿਵਾਰ ਨੂੰ ਜਾਕੇ ਮਿਲਕੇ ਆਇਆ ਹਾਂ ਤੇ ਪਰਿਵਾਰ ਚੜਦੀ ਕਲਾਂ ਦੇ ਵਿਚ ਹੈ ਪਰਿਵਾਰ ਨੇ ਦਸਿਆਂ ਕਿ ਸਾਨੂੰ ਅੰਮ੍ਰਿਤਪਾਲ ਕਿੱਥੇ ਨੇ ਤੇ ਨਾਹੀ ਕੋਈ ਸੁਨੇਹਾ ਮਿਿਲਆ ਹੈ…. ਤੇ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜਿੱਥੇ ਵੀ ਭਾਈ ਅੰਮ੍ਰਿਤਪਾਲ ਨੇ ਉਹਨਾ ਨੂੰ ਅਦਾਲਤ ਦੇ ਵਿਚ ਪੇਸ਼ ਕੀਤਾ ਜਾਵੇ ਤੇ ਜੋ ਨੌਜਵਾਨਾ ਨੂੰ ਅਸਾਮ ਦੀ ਜੇਲ੍ਹ ਦੇ ਵਿਚ ਰੱਖਿਆਂ ਗਿਆ ਹੈ ਉਹਨਾ ਨੂੰ ਪੰਜਾਬ ਦੀ ਜੇਲ੍ਹ ਵਿਚ ਲਿਆਂਇਆ ਜਾਵੇ
ਐਸਜੀਪੀਸੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਦਾ ਅੰਮ੍ਰਿਤਪਾਲ ਨੂੰ ਲੈ ਕੇ ਆਇਆ ਵੱਡਾ ਬਿਆਨ
ਵਿਸਾਖੀ ਜੋੜ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਈਆਂ
ਪੀ.ਐਸ.ਪੀ.ਸੀ.ਐਲ ਵੱਲੋਂ 9 ਸਤੰਬਰ ਨੂੰ ਰਿਕਾਰਡ 3427 ਲੱਖ ਯੂਨਿਟ ਬਿਜਲੀ ਦੀ ਸਪਲਾਈ- ਹਰਭਜਨ ਸਿੰਘ ਈ.ਟੀ.ਓ
ਸਾਨੀਪੁਰ ਨਗਰ ਨਿਵਾਸੀਆਂ ਤੇ ਪੰਚਾਇਤ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦਾ ਸਨਮਾਨ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਵੱਲੋਂ ਆਲ ਪੰਜਾਬ ਸੁਪਰਵਾਈਜ਼ਰ ਐਸੋਸੀਏਸ਼ਨ ਨਾਲ ਮੰਗਾਂ ਸਬੰਧੀ ਕੀਤੀ ਮੀ...