2014 ਤੋਂ ਸੈਟਰ ਵਿਚ ਹਕੂਮਤ ਕਰਦੀ ਆ ਰਹੀ ਬੀਜੇਪੀ-ਆਰ.ਐਸ.ਐਸ ਸਰਕਾਰ ਬੇਰੁਜਗਾਰੀ ਤੇ ਹੋਰ ਮੁੱਦਿਆ ਨੂੰ ਹੱਲ ਕਰਨ ਵਿਚ ਅਸਫਲ : ਸਿਮਰਨਜੀਤ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ: “ਜੋ ਬੀਤੇ ਕੁਝ ਦਿਨ ਪਹਿਲੇ ਪਾਰਲੀਮੈਟ ਦੇ ਚੱਲਦੇ ਸੈਸਨ ਵਿਚ ਕੁਝ ਨੌਜਵਾਨਾਂ ਬੱਚੇ-ਬੱਚੀਆਂ ਨੇ ਰੋਸ ਵੱਜੋ ਇਕ ਬਣਾਉਟੀ ਵਿਸਫੋਟ ਕਰਕੇ ਅਤੇ ਧੂੰਆ ਛੱਡਕੇ ਨੌਜਵਾਨੀ ਵਿਚ ਵੱਧ ਰਹੀ ਬੇਰੁਜਗਾਰੀ ਦੇ ਮੁੱਦੇ ਨੂੰ ਉਜਾਗਰ ਕੀਤਾ ਹੈ, ਉਹ ਨੌਜਵਾਨਾਂ ਦੀ ਬੇਰੁਜਗਾਰੀ ਦੀ ਗੰਭੀਰ ਸਮੱਸਿਆ ਦੀ ਬਦੌਲਤ ਹੋਇਆ ਹੈ । ਜੇਕਰ ਇਹ ਗੈਸ ਵਿਸਫੋਟ ਜਹਿਰੀਲਾ ਹੁੰਦਾ ਤਾਂ … Read more