PM ਮੋਦੀ ਸੁਰੱਖਿਆ ‘ਚ ਚੁੱਕ ਮਾਮਲੇ ਨੂੰ ਲੈ ਕੇ CM ਮਾਨ ਦਾ ਵੱਡਾ ਐਕਸ਼ਨ, SP ਸਣੇ 7 ਪੁਲਿਸ ਅਧਿਕਾਰੀ ਮੁਅੱਤਲ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ, 2022 ਨੂੰ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ‘ਚ ਹੋਏ ਵੱਡੀ ਸੁਰੱਖਿਆ ‘ਚ ਚੁੱਕ ਮਾਮਲੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਖਤ ਐਕਸ਼ਨ ਲਿਆ ਹੈ। ਸੀ.ਐਮ. ਮਾਨ ਨੇ ਵੱਡਾ ਫੈਸਲਾਂ ਲੈਦਿਆ ਪੰਜਾਬ ਪੁਲਿਸ ਨੇ ਇੱਕ ਐਸਪੀ (ਐਸਪੀ) ਸਣੇ ਸੱਤ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ … Read more