ਖਰੜ ‘ਚ ਦਿਲ ਦਹਿਲਾਉਣ ਵਾਲੀ ਘਟਨਾਂ, ਵਿਅਕਤੀ ਨੇ ਆਪਣੇ ਭਰਾ, ਭਰਜਾਈ ਅਤੇ 2 ਸਾਲ ਦੇ ਭਤੀਜੇ ਦਾ ਕੀਤਾ ਕ+ਤਲ
ਖਰੜ: ਮੋਹਾਲੀ ਦੇ ਖਰੜ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾਂ ਬਾਰੇ ਸੁਣ ਕੇ ਇਹ ਕਹਿਣਾ ਗੱਲਤ ਨਹੀਂ ਹੋਵੇਗਾ ਕਿ ਅੱਜ ਕੱਲ ਲੋਕਾਂ ਦਾ ਖੂਨ ਪਾਣੀ ਬਣ ਚੁੱਕਿਆ। ਲੋਕ ਆਪਣੇ ਹੀ ਸਖੇ ਰਿਸ਼ਤੇ ਵਿਚ ਘਾਤ ਕਰਨ ਲੱਗ ਗਏ ਹਨ। ਦਰਅਸਲ ਖਰੜ ਵਿਚ ਇਕ ਵਿਅਕਤੀ ਨੇ ਆਪਣੇ ਹੀ ਵੱਡੇ ਭਰਾ, ਭਰਜਾਈ … Read more