Pulwama attack: ਦੇਸ਼ ਦੇ 40 ਜਾਵਾਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਮਨਾਇਆ ਜਾਂਦਾ Black Day, ਜਾਣੋਂ ਕਿਉਂ
Pulwama attack: ਪੁਲਵਾਮਾ ਹਮਲਾ ਭਾਰਤ ਦੇ ਰੱਖਿਆ ਇਤਿਹਾਸ ਵਿੱਚ ਇੱਕ ਅਜਿਹੀ ਘਟਨਾ ਹੈ ਜਿਸ ਨੇ ਦੇਸ਼ ਦੀ ਸੁਰੱਖਿਆ ਨੀਤੀ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। 14 ਫਰਵਰੀ, 2019 ਨੂੰ ਜਦੋਂ ਸੀ ਆਰ ਪੀ ਐੱਫ ਦਾ ਕਾਫਲਾ ਜੰਮੂ ਤੋਂ ਸ੍ਰੀਨਗਰ ਵੱਲ ਜਾ ਰਿਹਾ ਸੀ, ਤਾਂ ਵਿਸਫੋਟਕਾਂ ਨਾਲ ਲੱਦੀ ਇੱਕ ਕਾਰ ਨੇ ਕਾਫਲੇ ਦੀ ਬੱਸ ਨੂੰ … Read more