ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ।
ਚੰਡੀਗੜ੍ਹ –ਭਾਰਤ ਵਿਚ ਈ-ਪਾਸਪੋਰਟ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੁਣ ਤੱਕ 80 ਲੱਖ ਈ-ਪਾਸਪੋਰਟ ਭਾਰਤ ਵਿਚ ਜਾਰੀ ਕੀਤੇ ਜਾ ਚੁੱਕੇ ਹਨ। ਇਹ ਪੂਰੀ ਤਰ੍ਹਾਂ ਨਾਲ ਐਡਵਾਂਸ ਸਕਿਓਰਿਟੀ ਫੀਚਰ ਨਾਲ ਲੈਸ ਹੋਵੇਗਾ। ਇਹ ਨਵਾਂ ਈ-ਪਾਸਪੋਰਟ ਪੁਰਾਣੇ ਪਾਸਪੋਰਟ ਨਾਲੋਂ ਕਾਫ਼ੀ ਐਡਵਾਂਸ ਹੈ। ਈ-ਪਾਸਪੋਰਟ ਵਿਚ ਆਰ. ਐੱਫ਼. ਆਈ. ਡੀ. ਚਿੱਪ, ਐਨਕ੍ਰਿਪਟਡ ਬਾਇਓਮੈਟ੍ਰਿਕ ਆਦਿ ਸੁਰੱਖਿਆ ਫੀਚਰ ਹਨ। ਇਸ … Read more