ਮਨਦੀਪ ਸਿੰਘ ਮੰਨਾ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਚੁੱਕੇ ਸਵਾਲ
ਮਨਦੀਪ ਸਿੰਘ ਮੰਨਾ ਅਕਸਰ ਆਪਣੇ ਬੇਬਾਕ ਬਿਆਨਾ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਮਨਦੀਪ ਸਿੰਘ ਮੰਨਾ ਦਾ ਬਿਆਨ ਆਇਆ ਹੈ ਤੇ ਉਹਨਾ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਚੁੱਕੇ ਹਨ, ਉਹਨਾ ਨੇ ਕਿਹਾ ਕਿ ਜੋ 328 ਸਰੂਪ ਗੁਰੂ ਮਾਹਰਾਜ ਦੇ ਗਾਇਬ ਹੋਏ ਸੀ, ਤੁਹਾਡੀ ਜ਼ਾਚ ਦੇ ਵਿਚ ਅਗਵਾਈ ਹੋਈ ਤੇ ਤੁਸੀ ਕਿਹਾ ਸੀ ਕਿ ਜੋ … Read more