ਖੰਨਾਂ ‘ਚ ਨਾਕਾਬੰਦੀ ਦੌਰਾਨ ਇਕ ਕੁਇੰਟਲ ਭੁੱਕੀ ਸਮੇਤ 1 ਕਾਬੂ

ਖੰਨਾਂ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਨਾਕਾਬੰਦੀ ਦੌਰਾਨ ਇਕ ਕੁਇੰਟਲ ਭੁੱਕੀ ਸਮੇਤ ਟਰੱਕ ਡਰਾਈਵਰ ਕਾਬੂ ਕੀਤਾ। ਟਰੱਕ ਡਰਾਈਵਰ ਮੱਧ ਪ੍ਰਦੇਸ਼ ਤੋਂ ਭੁੱਕੀ ਲਿਆ ਕੇ ਪੰਜਾਬ ਅੰਦਰ ਸਪਲਾਈ ਕਰਦਾ ਸੀ। ਜਦੋ ਉਹ ਦਿੱਲੀ – ਅ੍ਰਮਿਤਸਰ ਰੋੜ ਤੇ ਆਉਦਿਆ ਟਰੱਕ ਡਰਾਈਵਰ ਨੇ ਸੀਟ ਦੇ ਪਿੱਛੇ ਕੈਬਿਨ ਵਿੱਚ ਚਾਰ ਪਲਾਸਟਿਕ ਦੀਆਂ ਬੋਰੀਆਂ ਵਿੱਚ ਇੱਕ ਕੁਇੰਟਲ … Read more

ਅਕਾਊਂਟੈਂਟ ਨੂੰ ਅਗਵਾ ਕਰਨ ਦੀ ਰਾਏ ਬਨਾਉਣ ਵਾਲ਼ੇ ਦੋਸ਼ੀਆਂ ਨੂੰ ਕੀਤਾ ਕਾਬੂ

ਸਮਰਾਲਾ ਪੁਲਿਸ ਨੇ ਫੈਕਟਰੀ ਬਾਹਰੋ ਕਿਡਨੈਪ ਹੋਏ ਅਕਾਸ਼ ਕੁਮਾਰ ਸਿੰਘ ਨਾ ਦੇ ਵਿਅਕਤੀ ਦੀ 112 ਨੰਬਰ ਤੇ ਕੰਪਲੇਂਟ ਦਰਜ ਹੋਣ ਤੋਂ ਬਾਅਦ ਫੌਰੀ ਐਕਸ਼ਨ ਲੈਂਦੇ ਹੋਏ ਸਮਰਾਲਾ ਪੁਲਿਸ ਨੇ ਅਗਵਾ ਹੋਏ ਅਕਾਸ਼ ਕੁਮਾਰ ਸਿੰਘ ਨੂੰ ਮਾਤਰ 5 ਘੰਟਿਆਂ ਵਿੱਚ ਸਹੀ ਸਲਾਮਤ ਮੁਜਰਿਮਾਂ ਦੇ ਚੁੰਗਲ ਵਿੱਚੋਂ ਰਿਹਾ ਕਰਵਾ ਲਿਆ ਹੈ। ਇੱਥੋਂ ਨਜ਼ਦੀਕੀ ਪਿੰਡ ਬਰਧਾਲਾ ਨੇੜੇ ਇਕ … Read more

ਚਾਈਨਾ ਡੋਰ ਦਾ ਕਹਿਰ ਇਕ ਬੁਜ਼ੁਰਗ ਹੋਇਆ ਸ਼ਿਕਾਰ,ਲੱਗੇ 17 ਟਾਂਕੇ

ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਅਤੇ ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ ‘ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ ਕਹਿਰ ਢਾਇਆ ਹੈ। ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਅਤੇ ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ ‘ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ … Read more