ਕਿਸਾਨਾਂ ”ਤੇ ਪਰਚੇ ਦਰਜ ਕਰਨ ਤੋਂ ਪੰਜਾਬ ਸਰਕਾਰ ”ਤੇ ਭੜਕੇ ਉਗਰਾਹਾਂ

ਪੰਜਾਬ ਪੁਲਸ ਵੱਲੋਂ ਤਕਰੀਬਨ 400 ਕਿਸਾਨਾਂ ‘ਤੇ ਪਰਚਾ ਦਰਜ ਕੀਤੇ ਜਾਣ ‘ਤੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਮੌਜੂਦਾ ਸਰਕਾਰ ਦੀ ਤੁਲਨਾ ਅੰਗਰੇਜ਼ੀ ਹਕੂਮਤ ਨਾਲ ਕਰਦਿਆਂ ਇੱਥੋਂ ਤਕ ਆਖ਼ ਦਿੱਤਾ ਹੈ ਕਿ ‘ਇਹ ਤਾਂ ਅੰਗਰੇਜ਼ਾਂ ਤੋਂ ਵੀ ਭੈੜੇ ਨਿਕਲੇ ਹਨ’। ਉਨ੍ਹਾਂ ਆਖਿਆ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ … Read more