ਬਠਿੰਡਾ ਵਿੱਚ ਝੋਨੇ ਦੀ ਫਸਲ ਦੀ ਲਵਾਈ ਹੋਈ ਸ਼ੁਰੂ

ਪੰਜਾਬ ਦੇ ਕਈ ਜ਼ਿਲਿਆਂ ਵਿਚ ਪਾਣੀ ਦਾ ਲੈਵਲ ਕਾਫ਼ੀ ਥੱਲੇ ਜਾ ਚੁੱਕਿਆ ਹੈ, ਇਸ ਨੂੰ ਵੇਖਦੇ ਹੋਏ ਪਾਣੀ ਦੀ ਬੱਚਤ ਹੋਵੇ ਇਸ ਲਈ ਚਾਰ ਹਿੱਸਿਆਂ ਦੇ ਵਿੱਚ ਅਲਗ-ਅਲਗ ਤਾਰੀਕ ਨੂੰ ਝੋਨੇ ਦੀ ਬਿਜਾਈ ਸ਼ੁਰੂ ਕਰਨ ਦਾ ਪੰਜਾਬ ਸਰਕਾਰ ਨੇ ਫੈਸਲਾ ਲਿਆ। ਪੂਰੇ ਪੰਜਾਬ ਭਰ ਦੇ ਵਿਚ 4 ਹਿੱਸਿਆਂ ਦੇ ਵਿਚ ਇਸ ਬਾਰ ਪੰਜਾਬ ਸਰਕਾਰ ਦੇ … Read more

ਬਠਿੰਡਾ ਦੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਪੁਲਿਸ ਹੋਈ ਸਰਗਰਮ

ਬਠਿੰਡਾ ਵਿੱਚ ਆਏ ਦਿਨੀਂ ਲੁੱਟ- ਖੋਹ ਦੀਆ ਵਾਰਦਾਤਾ ਵੱਧਦੀਆ ਹੀ ਜਾ ਰਹੀਆ ਹਨ, ਪਿਛਲੇ ਦਿਨੀਂ ਸਵੇਰੇ ਸੈਰ ਕਰ ਰਹੇ ਮਰਦਾਂ ਅਤੇ ਮਹਿਲਾਵਾਂ ਦੀਆ ਸੋਨੇ ਦੀ ਚੀਜ਼ਾਂ ਦੀ ਲੁੱਟ ਖੋਹ ਵੱਧ ਜਾਣ ਕਾਰਨ ਡੀ ਐਸ ਪੀ ਸਿਟੀ ਦੀ ਅਗਵਾਈ ਵਿਚ ਅੱਜ ਪੀਸੀਆਰ ਮੋਟਰਸਾਈਕਲ ਅਤੇ ਪੁਲਿਸ ਮੁਲਾਜ਼ਮਾਂ ਨੂੰ ਵੱਖ ਵੱਖ ਜਗ੍ਹਾ ਤੇ ਪਹੁੰਚਣ ਲਈ ਰਵਾਨਾ ਕੀਤਾ। ਜਿੱਥੇ … Read more

ਮਕਾਨ ਉੱਤੇ 12 ਲੱਖ ਰੁਪਏ ਦਾ ਬੈਂਕ ਤੋਂ ਕਰਜ਼ਾ ਲੈ ਆਪਣੇ ਦੋਸਤ ਨਾਲ ਮਾਰੀ ਠੱਗੀ

ਖਬਰ ਬਠਿੰਡਾ ਤੋ ਸਾਹਮਣੇ ਆ ਰਹੀ ਹੈ ਜਿੱਥੇ ਿੲੱਕ ਦੋਸਤ ਵੱਲੋ ਆਪਣੇ ਹੀ ਦੋਸਤ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਬਠਿੰਡਾ ਦੇ ਢਿੱਲੋਂ ਬਸਤੀ ਵਿਚ ਰਹਿਣ ਵਾਲਾ ਇਕ ਮਜ਼ਦੂਰ ਪਰਿਵਾਰ ਦੇ ਨਾਲ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਸਾਧੂ ਸਿੰਘ ਨੇ 420 ਕਰਕੇ … Read more

ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਡਾਕਟਰਾਂ ਦੀ ਹੜਤਾਲ

ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਡਾਕਟਰਾਂ ਨੇ ਹੜਤਾਲ ਸੁਰੂ ਕਰ ਦਿੱਤੀ ਹੈ, ਡਾਕਟਰਾਂ ਨੇ ਹੜਤਾਲ ਕਿਉਂ ਕੀਤੀ ਹੈ ਇਸਦੇ ਬਾਰੇ ਹਾਲੇ ਪਤਾ ਨਹੀ ਚੱਲ ਪਾਇਆ ਹੈ ਅਤੇ ਨਾ ਹੀ ਡਾਕਟਰ ਇਸ ਬਾਰੇ ਮੀਡੀਆ ਦੇ ਅੱਗੇ ਕੁੱਝ ਬੋਲਣ ਨੂੰ ਤਿਆਰ ਹਨ। ਦੱਸ ਦਈਏ ਕੀ OPD ਸੇਵਾ … Read more

ਪੰਜਾਬ ਵਿੱਚ ਬਠਿੰਡਾ ਵਿਖੇ ਪੈਰਾਮਿਲਟਰੀ ਫੋਰਸ ਤਾਇਨਾਤ

ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਵਿਸਵਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਬੀਐੱਸਐੱਫ਼ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ । ਤਾਂ ਜੋ ਕੋਈ ਵੀ ਗ਼ਲਤ ਅਨਸਰ ਕਿਸੇ ਕਿਸਮ ਦੀ ਗਲਤ ਕਾਰਵਾਈ ਨਾ ਕਰ ਸਕਣ । ਜਨਤਾ ਵਿੱਚ ਵੀ ਪੁਲਿਸ ਦਾ … Read more

ਹੋਟਲ ਦੇ ਵਿੱਚ ਚਲਦਾ ਸੀ ਦੇਹ ਵਪਾਰ ਦਾ ਧੰਦਾ, ਮੈਨੇਜਰ ਸਮੇਤ ਚਾਰ ਦੋਸ਼ੀ ਗ੍ਰਿਫਤਾਰ

ਬਠਿੰਡਾ : ਪਰਮਿੰਦਰ ਕੌਰ ਐਸ ਐਚ ਓ ਮਹਿਲਾ ਬਠਿੰਡਾ ਨੇ ਦੱਸਿਆ ਕਿ ਸਾਡੇ ਕੋਲ਼ੇ ਇੱਕ ਬਠਿੰਡਾ ਦੇ ਰਹਿਣ ਵਾਲੇ ਰਮੇਸ਼ ਕੁਮਾਰ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਬਠਿੰਡਾ ਦੇ ਬੱਸ ਸਟੈਂਡ ਦੇ ਕੋਲੇ ਇੱਕ ਹੋਟਲ ਦੇ ਵਿੱਚ ਜਬਰਦਸਤੀ ਕੁੜੀਆ ਤੋਂ ਜਿਸਮ-ਫਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਹੈ ਅਤੇ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ … Read more

ਨਸ਼ਾ ਤਸਕਰਾਂ ਤੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ ਮੋਟਰਸਾਈਕਲ ਮਾਲਕ ਨੂੰ ਸੌਂਪਿਆ

ਪੁਲਸ ਪ੍ਰਸ਼ਾਸਨ ਦੀ ਝਾਕ ਛੱਡ ਕੇ ਪਿੰਡਾਂ ਵਿਚ ਲੋਕਾਂ ਨੇ ਆਪਣੇ ਪੱਧਰ ਤੇ ਬਣਾਈਆਂ ਨਸ਼ਾ ਰੋਕੂ ਕਮੇਟੀਆਂ ਦੇ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜਿਸ ਦੀ ਤਾਜ਼ਾ ਮਿਸਾਲ ਅੱਜ ਉਪ ਮੰਡਲ ਤਪਾ ਮੰਡੀ ਸਾਬੋ ਦੇ ਪਿੰਡ ਬਹਿਮਣ ਕੋਰ ਸਿੰਘ ਵਿੱਚ ਸਾਹਮਣੇ ਆਈ ਜਿੱਥੇ ਲੋਕਾਂ ਵੱਲੋਂ ਆਪਣੇ ਪੱਧਰ ਤੇ ਨਸ਼ਾ ਰੋਕੂ ਕਮੇਟੀ ਨੇ ਨਸ਼ਾ … Read more

4 ਲੱਖ ਰੁਪਇਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੁਲੀਸ ਨੇ ਅਮਿਤ ਰਤਨ ਤੋ ਕੀਤੀ ਪੁੱਛਗਿੱਛ

ਬਠਿੰਡਾ ਦੇ ਹਲਕਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਪੀ ਏ ਵੱਲੋਂ ਪਿੰਡ ਘੁੱਦਾ ਦੇ ਸਰਪੰਚ ਸੀਮਾ ਦੇ ਪਤੀ ਪ੍ਰੀਤਪਾਲ ਤੋਂ 4 ਲੱਖ ਰੁਪਇਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੁਲੀਸ ਨੇ ਲਏ ਹਿਰਾਸਤ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਚਾਰ ਲੱਖ ਦੀ ਰਕਮ ਪੀਐਮ ਵੱਲੋਂ ਆਪਣੀ ਗੱਡੀ ਵਿੱਚ ਸਰਪੰਚ ਦੇ ਪਤੀ … Read more