ਲਓ ਮੈਡੀਕਲ ਸੇਵਾਵਾਂ ਬੰਦ! ਆਉਟ ਸੌਰਸ਼ ਮੁਲਾਜਮਾਂ ਦਾ ਸਰਕਾਰ ਖਿਲਾਫ਼ ਪ੍ਰਦਰਸ਼ਨ

ਅੰਮ੍ਰਿਤਸਰ: ਹਰਜੀਤ ਗਰੇਵਾਲ : 31 ਅਗਸਤ ਤੋ ਆਉਟ ਸੌਰਸ ਹੈਲਥ ਵਰਕਰਾਂ ਦਾ ਖਤਮ ਹੋਏ ਕੰਟਰੈਕਟ ਨੂੰ ਲੈ ਕੇ ਅਜ ਆਉਟ ਸੌਰਸ਼ ਮੁਲਾਜਮਾਂ ਵਲੌ ਮੈਡੀਕਲ ਸੇਵਾਵਾ ਬੰਦ ਕਰ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਸੰਬਧੀ ਆਉਟ ਸੌਰਸ਼ ਹੈਲਥ ਵਰਕਰ ਆਸ਼ਾ ਰਾਨੀ ਨੇ ਦਸਿਆ ਕਿ ਸਰਕਾਰ ਨਾਲ ਸਾਡਾ ਕੌਟਰੇਕਟਰ ਜੋ ਕਿ 31 ਅਗਸਤ ਨੂੰ ਖਤਮ … Read more

ਪੰਜਾਬ ਦੇ ਪਾਣੀਆਂ ਦੀ ਇਕ ਬੂੰਦ ਵੀ ਕਿਸੇ ਨੂੰ ਨਹੀਂ ਦੇਵਾਂਗੇ_ ਸੁਖਬੀਰ ਬਾਦਲ

ਚੰਡੀਗੜ੍ਹ : ਸੁਖਬੀਰ ਬਾਦਲ ਨੇ ਐਸ.ਵਾਈ.ਐਲ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵੇਗਾ। ਇਸ ਲਈ ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ। ਸੁਖਬੀਰ ਬਾਦਲ ਨੇ ਇਸ ਲਈ ਕਾਗਰਸ ਸਰਕਾਰ ਨੂੰ ਵੀ ਜਿੰਮੇਵਾਰ ਮੰਨਿਆ ਹੈ । ਬਾਦਲ ਨੇ ਪੰਜਾਬ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ … Read more

ਈ ਡੀ ਦੇ ਧੱਕੇ ਚੜਿਆ ਅਮਰਗੜ੍ਹ ਦਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ

ਮਾਲੇਰਕੋਟਲਾ : ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਜੋ ਕਿ ਵੱਡੇ ਕਾਰੋਬਾਰੀ ਹਨ ਉਨਾਂ ਦੇ ਕਈ ਕਾਰੋਬਾਰੀ ਟਿਕਾਣਿਆਂ ‘ਤੇ ਅੱਜ (ਕੇਂਦਰੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ) ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਈ.ਡੀ. ਨੇ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀ ‘ਚ ਰੇਡ ਕੀਤੀ। ਸੂਤਰਾਂ ਮੁਤਾਬਕ ਵਿਧਾਇਕ ਗੱਜਣਮਾਜਰਾ ਦੇ … Read more

ਮਾਨ ਦੇ ਮੰਤਰੀ ਦਾ SYL ਮੁੱਦੇ ‘ਤੇ ਵੱਡਾ ਬਿਆਨ, ਕਿਹਾ ਇਕ ਬੂੰਦ ਵਾਧੂ ਪਾਣੀ ਨਹੀਂ

Kuldeep Dhaliwal

ਚੰਡੀਗੜ੍ਹ : ਇਕ ਵਾਰ ਫਿਰ ਤੋਂ ਪੰਜਾਬ ਚ ਸਤਲੁਜ-ਯਮੁਨਾ ਲਿੰਕ ਯਾਨੀ ਕਿ SYL ਦੇ ਵਿਵਾਦ ਕਾਰਨ ਮੁੜ ਤੋਂ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ। ਹਾਲ ਹੀ ‘ਚ ਭਗਵੰਤ ਮਾਨ ਦੇ ਵਜੀਰ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ … Read more