“ਸ਼ਾਲੀਮਾਰ ਪ੍ਰੋਡਕਸ਼ਨ ਲਿਮਿਟੇਡ ਨੇ ਪਿਆਰ ਦੀ ਸੱਚੀ ਕਹਾਣੀ ‘ਮਜਨੂੰ’ ਦਾ ਪਹਿਲਾ ਪੋਸਟਰ ਕੀਤਾ ਰਿਲੀਜ਼”

ਫਿਲਮ ‘ਮਜਨੂੰ’ 22 ਮਾਰਚ 2024 ਨੂੰ ਹੋਵੇਗੀ ਸਿਨੇਮਾ ਘਰਾਂ ‘ਚ ਰਿਲੀਜ਼ ਚੰਡੀਗੜ੍ਹ, 16 ਦਸੰਬਰ 2023: ਸ਼ਾਲੀਮਾਰ ਪ੍ਰੋਡਕਸ਼ਨ ਲਿਮਟਿਡ ਨੇ ਆਪਣੀ ਆਉਣ ਵਾਲੀ ਫਿਲਮ “ਮਜਨੂੰ” ਦੀ ਪਹਿਲੀ ਝਲਕ ਦੇ ਨਾਲ ਪਿਆਰ ਦਾ ਅਟੁੱਟ ਰਿਸ਼ਤਾ ਪੇਸ਼ ਕੀਤਾ। ਪੰਜਾਬੀ ਦਰਸ਼ਕਾਂ ਨੂੰ ਮੋਹਿਤ ਕਰਨ ਲਈ ਤਿਆਰ, ਇਹ ਰੋਮਾਂਟਿਕ ਤਿਕੋਣ ਗੁਰਮੀਤ ਸਿੰਘ ਦੁਆਰਾ ਰਚਿਤ ਰੂਹ ਨੂੰ ਸਕੂਨ ਦੇਣ ਵਾਲੀਆਂ ਧੁਨਾਂ … Read more