ਕੁਲੜ ਪੀਜ਼ਾ ਕਪਲ ਵੱਲੋਂ ਲੋਕਾਂ ਨੂੰ ਬੇਨਤੀ, ਸ਼ੋਸ਼ਲ ਮੀਡੀਆ ਤੇ ਪਾਈ ਪੋਸਟ
ਜਲੰਧਰ: ਜਲੰਧਰ ਦੇ ਮਸ਼ਹੂਰ ਕੁਲੜ ਪੀਜ਼ਾ ਕਪਲ ਦੀ ਇਤਰਾਜ਼ਯੋਗ ਵੀਡੀਓ ਮਾਮਲੇ ‘ਚ ਸਹਿਜ ਅਰੋੜਾ ਨੇ ਸ਼ੋਸ਼ਲ ਮੀਡੀਆਂ ਤੇ ਪੋਸਟ ਪਾ ਕੇ ਲੋਕਾਂ ਨੂੰ ਇਕ ਬੇਨਤੀ ਕੀਤੀ ਹੈ। ਉਨ੍ਹਾਂ ਲਿਖਿਆ ਕਿ “ਮੇਰੀ ਹਿੰਮਤ ਨਹੀਂ ਪੈਂਦੀ, ਨਾ ਮੈਂ ਅਜਿਹੀ ਸਥਿਤੀ ‘ਚ ਹਾਂ ਕਿ ਵਾਰ-ਵਾਰ ਵੀਡੀਓ ਬਣਾ ਕੇ ਇੰਟਰਵੀਓ ਦਵਾਂ। ਕਿਸੇ ਵੱਲੋਂ ਵੀ ਦਿੱਤੇ ਗਏ ਬਿਨਾਂ ਸਬੂਤ ਦੇ … Read more