ਪੰਜਾਬੀ ਗਾਇਕ ਸਿੱਪੀ ਗਿੱਲ ਦੀ ਪਲਟੀ ਕਾਰ, ਲੱਗੀਆਂ ਚੋਟਾਂ

ਕੈਨੇਡਾ: ਪੰਜਾਬੀ ਗਾਇਕ ਸਿੱਪੀ ਗਿੱਲ ਕੈਨੇਡਾ ‘ਚ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਦਰਅਸਲ ਉਹ ਆਪਣੇ ਦੋਸਤ ਨਾਲ ਆਫ-ਰੋਡਿੰਗ ਕਰਨ ਲਈ ਘਰ ਤੋਂ ਕਾਫੀ ਜ਼ਿਆਦਾ ਦੁਰ ਗਏ ਸਨ। ਅਚਾਨਕ ਉਨ੍ਹਾਂ ਦੀ ਗੱਡੀ ਬ੍ਰਿਟਿਸ਼ ਕੋਲੰਬੀਆ ‘ਚ ਓਵਰਟੇਕ ਕਰਨ ਕਰਕੇ ਨੁਕਸਾਨੀ ਗਈ। ਇਸ ਹਾਦਸੇ ਵਿਚ ਗਾਇਕ ਸਿੱਪੀ ਗਿੱਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸਹਾਦਸੇ ਦੀ ਜਾਣਕਾਰੀ ਖੁਦ ਸਿੱਪੀ ਗਿੱਲ ਨੇ ਆਪਣੇ ਸ਼ੋਸ਼ਲ ਮੀਡੀਆ ਹੈਡਲ ਇੰਸਟਾਗ੍ਰਾਂਮ ਉਤੇ ਸਾਂਝੀ ਕੀਤੀ ਹੈ।

 

View this post on Instagram

 

A post shared by Sippy Gill (@sippygillofficial)

See also  ਜ਼ੀਰਾ ਵਿੱਚ ਕਿਸਾਨਾਂ 'ਤੇ ਲਾਠੀਚਾਰਜ ਮਗਰੋਂ ਘਿਰੀ ਭਗਵੰਤ ਮਾਨ ਸਰਕਾਰ।