ਪੰਜਾਬੀ ਗਾਈਕ ਸਿਮਰ ਦੌਰਾਹਾ ‘ਤੇ ਕੂੜੀ ਨੇ ਜ਼ਬਰਦਸਤੀ ਰਿਲੇਸ਼ਨਸ਼ੀਪ ਬਣਾਉਣ ਦਾ ਲਾਏ ਦੋਸ਼, Chat ਹੋਈ ਲੀਕ, ਦੇਖੋ

ਪੰਜਾਬੀ ਗਾਈਕ ਸਿਮਰ ਦੌਰਾਹਾ ਅਕਸਰ ਆਪਣੀ ਕੋਈ ਨਾ ਕੋਈ ਹਰਕਤਾਂ ਕਰਕੇ ਖ਼ਬਰਾਂ ‘ਚ ਬਣਿਆ ਰਹਿੰਦਾ। ਹੁਣ ਸ਼ੋਸ਼ਲ ਮੀਡੀਆਂ “ਤੇ ਕੂੜੀ ਵੱਲੋਂ ਉਸ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਸਿਮਰ ਦੌਰਾਹਾ ਉਸ ਨੂੰ ਜ਼ਬਰਦਸਤੀ ਰਿਲੇਸ਼ਨਸ਼ੀਪ ‘ਚ ਆਉਣ ਲਈ ਕਹਿ ਰਿਹਾ ਸੀ। ਕੂੜੀ ਵੱਲੋਂ ਸਿਮਰ ਦੌਰਾਹਾ ਨਾਲ ਕੀਤੀ ਗਈ ਚੈਟ ਨੂੰ ਵੀ ਸ਼ੋਸ਼ਲ ਮੀਡੀਆ ‘ਤੇ ਪੋਸਟ ਕੀਤਾ ਗਿਆ ਹੈ। ਹਲਾਂਕਿ ‘ਰੋਜ਼ਾਨਾ ਟਾਈਮਸ’ ਅਦਾਰਾ ਇਸ ਚੈਟ ਦੀ ਪੁਸ਼ਟੀ ਨਹੀਂ ਕਰਦਾ ਹੈ।

See also  11 ਤਰੀਕ ਨੂੰ ਹੋਣ ਵਾਲੇ ਨੈਸ਼ਨਲ ਯੂਥ ਡੀਵੇਟ ਪ੍ਰੋਗਰਾਮ ਸੰਬੰਧੀ ਦੁੱਗਰੀ ਸਥਿਤ ਕੀਤੀ ਗਈ ਪਤਰਕਾਰ ਵਾਰਤਾ