ਜਲੰਧਰ ਵਿੱਚ ਵਰਦਾਨ ਹਸਪਤਾਲ ਬਾਹਰ ਫਾਇਰਿੰਗ ਮਾਮਲੇ ‘ਚ ਦੋ ਅਧਿਕਾਰੀਆਂ ‘ਤੇ ਗਾਜ ਡਿੱਗੀ ਹੈ।
Punjab News: ਫਾਇਰਿੰਗ ਮਾਮਲੇ ‘ਚ ACP ਤੇ SHO ਸਸਪੈਂਡ…ਜਲੰਧਰ ਵਿੱਚ ਵਰਦਾਨ ਹਸਪਤਾਲ ਬਾਹਰ ਫਾਇਰਿੰਗ ਮਾਮਲੇ ‘ਚ ਦੋ ਅਧਿਕਾਰੀਆਂ ‘ਤੇ ਗਾਜ ਡਿੱਗੀ ਹੈ। ਜਲੰਧਰ ਦੇ ACP ਪਰਮਿੰਦਰ ਸਿੰਘ ਸਸਪੈਂਡ ਅਤੇ ਥਾਣਾ 6 ਦੇ SHO ਰਵਿੰਦਰ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।ACP ਤੇ SHO ‘ਤੇ ਲਾਪਰਵਾਹੀ ਦੇ ਇਲਜ਼ਾਮ ਲੱਗੇ ਹਨ। ਪੁਲਿਸ ਕਮਿਸ਼ਨਰ ਨੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ।















