ਪੰਜਾਬ ਸਰਕਾਰ ਨੇ ਸਕੂਲਾਂ ‘ਚ ਛੁੱਟੀ ਕਾ ਕੀਤਾ ਐਲਾਨ

ਚੰਡੀਗੜ੍ਹ: ਪੰਜਾਬ ਸਰਕਾਰ ਅੱਜ ਸਵੇਰੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਰਕਾਰੀ ਸਕੂਲਾਂ ਅਤੇ ਏਡਿਡ ਸਕੂਲਾਂ ਮਾਨਤਾ ਪ੍ਰਾਪਤ ਸਕੂਲਾਂ ਵਿਚ ਕੀਤਾ ਛੁਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀਆ 24 ਦਸੰਬਰ ਤੋਂ 31 ਦਸੰਬਰ ਹੋਇਆ ਹਨ। ਹੁਣ ਨਵੇਂ ਸਾਲ 1 ਜਨਵਰੀ 2024 ਤੋਂ ਸਕੂਲ ਖੁਲ੍ਹਣਗੇ।

See also  2 ਵਿਅਕਤੀਆਂ ਨੇ ਪੋਟਲੀ ਸੁੰਘਾ ਕੇ ਬਜ਼ੁਰਗ ਔਰਤ ਦੀਆਂ ਲਾਈਆ ਕੰਨਾਂ ਦੀਆਂ ਵਾਲੀਆਂ