ਪਾਣੀ ਵਿਚ ਡੁੱਬੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ

ਕਈ ਦਿਨ ਹੋਈ ਬੇਮੌਸਮੀ ਬਰਸ਼ਾਤ ਕਾਰਨ ਮੁੱਖ ਮੰਤਰੀ ਧੂਰੀ ਦੇ ਪਿੰਡ ਬੁਗਰਾ ਵਿਚ ਕਣਕਾਂ ਪਾਣੀ ਭਰਨ ਕਾਰਨ ਡੁੱਬ ਗਈਆਂ ਹਨ। ਪਾਣੀ ਜਿਆਦਾ ਭਰ ਜਾਣ ਕਾਰਨ ਕਣਕਾਂ ਬਿਲਕੁੱਲ ਡੁੱਬ ਚੁੱਕੀਆਂ ਹਨ। ਕਣਕਾਂ ਦੇ ਪਾਣੀ ਵਿਚ ਡੁੱਬਣ ਕਾਰਨ ਕਣਕਾਂ ਦਾ ਨਾੜ ਗਲਣ ਲੱਗ ਪਿਆ ਹੈ ਅਤੇ ਬੂਝਿਆਂ ਵਿਚ ਪਾਣੀ ਪੈਣ ਕਾਰਨ ਗੰਦੀ ਸਮੈਲ ਆਉਣ ਲੱਗ ਪਈ ਅਤੇ … Read more

ਅਮ੍ਰਿਤਪਾਲ ਦਾ ਸਾਥ ਦੇਣ ਕਾਰਨ ਗਿਰਫਤਾਰ ਕੀਤੇ ਲੋਕ ਅੱਜ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਹੋਏ ਰਿਹਾਅ

ਬੀਤੇ ਦਿਨੀਂ ਮਾਝਾ ਮਾਲਵਾ ਨੂੰ ਜੋੜਨ ਵਾਲੇ ਫਿਰੋਜ਼ਪੁਰ ਦੇ ਬੰਡਾਲਾ ਪੁੱਲ ਉੱਪਰ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਧਰਨਾ ਦਿੱਤਾ ਜਾ ਰਿਹਾ ਸੀ, ਫਿਰੋਜ਼ਪੁਰ ਦੇ ਬੰਡਾਲਾ ਪੁੱਲ ਤੋਂ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਧਰਨਾ ਦੇ ਰਹੇ 25 ਦੇ ਕਰੀਬ ਲੋਕਾਂ ਨੂੰ ਪੁਲਿਸ ਵੱਲੋਂ ਗਿਰਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ ਕੁੱਝ ਲੋਕਾਂ ਨੂੰ ਅੱਜ ਪੁਲਿਸ ਨੇ ਰਿਹਾਅ … Read more

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਬੇਕਸੂਰ ਨੌਜਵਾਨਾਂ ਦੀ ਰਿਹਾਈ ਲਈ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ

ਪੰਜਾਬ ਵਿਚ ਮੌਜੂਦਾ ਸਮੇਂ ਚੱਲ ਰਹੇ ਹਾਲਾਤ ਕਾਰਨ ਸਿੱਖਾਂ ਦੇ ਮਨਾਂ ਵਿਚ ਪਸਰੇ ਬੇਚੈਨੀ ਭਰੇ ਮਾਹੌਲ ਤੇ ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫਤਾਰੀਆਂ ‘ਤੇ ਵਿਚਾਰ ਕਰਨ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੱਖ ਵਿਦਵਾਨਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਦੀ ਜ਼ਰੂਰੀ ਇਕੱਤਰਤਾ ਹੋਈ। ਬੈਠਕ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ … Read more

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ

ਹਰਮਨਪ੍ਰੀਤ ਕੌਰ ਦਾ ਜਨਮ 8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਹੋਇਆ। ਹਰਮਨਪ੍ਰੀਤ ਨੇ ਆਪਣਾ ਕਰੀਅਰ ਬਤੌਰ ਗੇਂਦਬਾਜ਼ ਸ਼ੁਰੂ ਕੀਤਾ ਸੀ। ਹਰਮਨਪ੍ਰੀਤ ਕੌਰ ਇਸ ਵੇਲੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ ਕਈ ਕਾਮਯਾਬੀਆਂ ਵੀ ਹਾਸਲ ਕੀਤੀਆਂ ਹਨ ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਆਪਣੇ … Read more

ਭਾਈ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਦੀ ਸੈਲਫੀ ਮੁੜ ਚਰਚਾ ਵਿੱਚ

ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਅੱਜ ਨੌਵੇਂ ਦਿਨ ਵੀ ਜਾਰੀ ਹੈ। ਇਸ ਵਿਚਾਲੇ ਚਰਚਾ ਸੀ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ ਵਿੱਚ ਹੀ ਹੈ ਪਰ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ। ਹੁਣ ਅੰਮ੍ਰਿਤਪਾਲ ਤੇ ਉਨ੍ਹਾਂ ਨਾਲ ਫਰਾਰ ਸਾਥੀ ਪਪਲਪ੍ਰੀਤ ਸਿੰਘ ਦੀ ਸੈਲਫੀ ਸਾਹਮਣੇ ਆਈ ਹੈ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ … Read more

ਭੁਵਨੇਸ਼ਵਰ ਕੁਮਾਰ ‘ਤੇ ਇਸ਼ਾਂਤ ਸ਼ਰਮਾ ਬੀਸੀਸੀਆਈ ਨੇ ਸਾਲਾਨਾ ਕੰਟ੍ਰੈਕਟ ਲਿਸਟ ਤੋ ਬਾਹਰ

ਬੀਸੀਸੀਆਈ ਨੇ 26 ਮਾਰਚ ਨੂੰ ਖਿਡਾਰੀਆਂ ਦੇ ਸਲਾਨਾ ਕੰਟ੍ਰੈਕਟ ਦੀ ਸੂਚੀ ਜਾਰੀ ਕੀਤੀ। ਬੀਸੀਸੀਆਈ ਨੇ ਕਈ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ‘ਤੇ ਕਈ ਖਿਡਾਰੀਆਂ ਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦਾ ਇਨਾਮ ਦਿੱਤਾ ਹੈ। ਇਸ ਸੂਚੀ ‘ਚ ਕਈ ਦਿੱਗਜ਼ ਖਿਡਾਰੀ ਦੇ ਨਾਂ ਸ਼ਾਮਿਲ ਹਨ। ਜਾਣਕਾਰੀ ਮੁਤਾਬਕ ਰਵਿੰਦਰ ਜਡੇਜਾ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ … Read more

ਕਿਸਾਨਾਂ ਨੂੰ ਮੀਂਹ ਕਾਰਨ ਖਰਾਬ ਹੋਈਆਂ ਫ਼ਸਲਾਂ ਦਾ 15,000 ਰੁਪਏ ਪ੍ਰਤੀ ਏਕੜ ਮਿਲੇਗਾ ਮੁਆਵਜ਼ਾ – ਭਗਵੰਤ ਮਾਨ

ਬੀਤੇ ਕੁਝ ਦਿਨਾਂ ਤੋਂ ਮੀਂਹ ਅਤੇ ਗੜ੍ਹੇਮਾਰੀ ਦੇ ਕਾਰਨ ਪੰਜਾਬ ਦੇ ਵਿੱਚ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ । ਮੁੱਖ ਮੰਤਰੀ ਭਗਵੰਤ ਮਾਨ ਨੇ ਨਿਹਾਲ ਸਿੰਘ ਵਾਲਾ ਦੇ ਪਿੰਡ ਖਾਈ ਵਿਖੇ ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ … Read more

ਅੰਮ੍ਰਿਤਪਾਲ ਦੇ ਗੰਨਮੈਨ ਵਰਿੰਦਰ ਜੌਹਲ ਤੇ ਲਗਾਇਆ ਗਿਆ SNA

ਖਬਰ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ, ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਵਰਿੰਦਰ ਜੌਹਲ ਉਤੇ SNA ਲਗਾਇਆ ਗਿਆ ਹੈ। ਵਰਿੰਦਰ ਜੌਹਲ ਅੰਮ੍ਰਿਤਪਾਲ ਦੇ ਨਾਲ ਰਹਿੰਦਾ ਸੀ ਅਤੇ ਅੰਮ੍ਰਿਤਪਾਲ ਸਿੰਘ ਦਾ ਕਾਫੀ ਕਰੀਬੀ ਸੀ। ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਜੌਹਲ ਏ.ਕੇ.ਐਫ ਵਿੱਚ ਸ਼ਾਮਲ ਨੌਜਵਾਨਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੰਦਾ ਸੀ।

ਸਿੱਧੂ ਮੂਸੇਵਾਲਾ ਦੇ ਪਿਤਾ ਈਮੇਲ ਜਰੀਏ ਦਿੱਤੀ ਗਈ ਸੀ ਧਮਕੀ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ

ਸਲਮਾਨ ਖਾਨ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ ਕਰ ਲਿਆਂ ਹੈ ਈਮੇਲ ਜਰੀਏ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦਿੱਤੀ ਸੀ ਤੇ ਜਿਸ ਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਜੋਧਪੁਰ ਤੋਂ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸ ਉਤੇ ਆਰੋਪ ਲਗੇ ਨੇ ਇਸ ਸਖਸ ਨੇ ਈਮੇਲ ਦੇ ਜਰੀਏ ਬਲਕੌਰ … Read more

ਭਾਈ ਅਮ੍ਰਿਤਪਾਲ ਦੇ ਇੱਕ ਹੋਰ ਸਾਥੀ ਨੂੰ ਕੀਤਾ ਪੁਲਿਸ ਨੇ ਰਿਹਾਅ

ਪੰਜਾਬ ਪੁਲਿਸ ਵੱਲੋਂ ਅਪ੍ਰੇਸ਼ਨ ਭਾਈ ਅੰਮ੍ਰਿਤ ਪਾਲ ਚਲਾਏ ਜਾਣ ਦੌਰਾਨ ਭਾਵੇ ਕੇ ਅਮ੍ਰਿਤਪਾਲ ਪੁਲਿਸ ਨੂੰ ਚਕਮਾ ਦੇਕੇ ਫ਼ਰਾਰ ਹੋਣ ਚ ਸਫਲ ਹੋ ਗਿਆ ਹੈ ਜਿਸ ਦੀ ਤਲਾਸ਼ ਚ ਅੱਜ ਵੀ ਪੁਲਿਸ ਜਗ੍ਹਾ ਜਗ੍ਹਾ ਛਾਪੇਮਾਰੀ ਕਰ ਰਹੀ ਹੈ ਪਰ ਦੂਜੇ ਪਾਸੇ ਵਾਰਿਸ ਪੰਜਾਬ ਦੇ ਆਗੂਆਂ ਤੇ ਵੀ ਪੁਲਿਸ ਨੇ ਸ਼ਿਕੰਜਾ ਕਸਦੇ ਹੋਏ ਕਈ ਆਗੂਆਂ ਨੂੰ ਗਿਰਫ਼ਤਾਰ … Read more

39 ਦਿਨ ਦੀ ਅਬਾਬਤ ਕੌਰ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਅੰਗਦਾਨੀ ਬਣਕੇ ਕਿਸੇ ਹੋਰ ਨੂੰ ਜਿੰਦਗੀ ਬਖਸ਼ ਗਈ ।

ਅਬਾਬਤ ਕੌਰ ਨੇ 39 ਦਿਨ ਦੀ ਜਿੰਦਗੀ ਨਾਲ ਇਤਿਹਾਸ ਰਚ ਦਿੱਤਾ, ਖੇਤੀਬਾੜੀ ਵਿਕਾਸ ਅਫਸਰ ਸੁਖਬੀਰ ਸਿੰਘ ਸੰਧੂ ਅਤੇ ਪ੍ਰੋਫੈਸਰ ਸੁਪ੍ਰੀਤ ਕੌਰ ਦੀ ਧੀ ਅਬਾਬਤ ਕੌਰ ਦੀ ਜਿੰਦਗੀ 39 ਦਿਨ ਦੀ ਸੀ , 28 ਅਕਤੂਬਰ ਨੂੰ ਜਨਮੀ ਅਬਾਬਤ ਨੂੰ 24 ਦਿਨਾਂ ਦੀ ਉਮਰ ‘ਚ ਦੌਰਾ ਪਿਆ ਜਿਸ ਮਗਰੋਂ ਉਸਨੂੰ ਪੀਆਈਜੀ ‘ਚ ਭਰਤੀ ਕੀਤਾ ਗਿਆ, ਉਸਦੇ ਦਿਮਾਗ … Read more

ਲੋਕ ਸਭਾ ਮੈਂਬਰਸ਼ਿਪ ਖ਼ਤਮ ਹੋਣ ਤੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਸਾਧੇ ਨਿਸ਼ਾਨੇ

ਗੁਜਰਾਤ ਦੀ ਸੂਰਤ ਅਦਾਲਤ ਵੱਲੋਂ 2019 ਦੇ ਮਾਣਹਾਨੀ ਕੇਸ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ। ਮੈਂਬਰਸ਼ਿਪ ਖ਼ਤਮ ਹੋਣ ਤੋਂ ਬਾਅਦ ਰਾਹੁਲ ਗਾਂਧੀ ਮੀਡਿਆ ਦੇ ਸਾਹਮਣੇ ਆਏ। ਰਾਹੁਲ ਨੇ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧੇ। ਇਸ ਦੌਰਾਨ ਜਦੋਂ ਇਕ ਪੱਤਰਕਾਰ ਨੇ ਓਬੀਸੀ ਦੇ … Read more

ਅੰਮ੍ਰਿਤਪਾਲ ਸਿੰਘ ਦਾ ਸਾਥੀ ਅਮਰੀਕ ਸਿੰਘ ਜੰਮੂ ਤੋਂ ਗ੍ਰਿਫਤਾਰ

ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਭਗੌੜਾ ਐਲਾਨਿਆ ਹੈ। ਉਹ ਗ੍ਰਿਫਤਾਰੀ ਤੋਂ ਬਚਣ ਲਈ ਆਪਣਾ ਭੇਸ ਬਦਲ ਕੇ ਭੱਜ ਰਿਹਾ ਹੈ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਜਾ ਜਾਣਕਾਰੀ ਅਨੁਸਾਰ ਖਾਲਿਸਤਾਨੀ ਅੰਮ੍ਰਿਤਪਾਲ ਸਿੰਘ ਦੇ ਸਬੰਧ ਵਿੱਚ ਜੰਮੂ ਵਿੱਚ ਛਾਪੇਮਾਰੀ … Read more

ਤੇਜਿੰਦਰ ਗੋਰਖਾ ਨੂੰ ਪਨਾਹ ਦੇਣ ਵਾਲਾ ਬਲਵੰਤ ਸਿੰਘ ਕਾਬੂ

ਭਾਈ ਅੰਮ੍ਰਿਤਪਾਲ ਦਾ ਸਾਥੀ ਤੇਜਿੰਦਰ ਸਿੰਘ ਗੋਰਖਾ ਨੂੰ ਪਨਾਹ ਦੇਣ ਵਾਲਾ ਸਾਥੀ ਬਲਵੰਤ ਸਿੰਘ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਕੁਹਾਲੀ ਖੁਰਦ ਦਾ ਰਹਿਣ ਵਾਲਾ ਦੱਸਿਆਂ ਜਾ ਰਿਹਾ ਹੈ ਤੇ ਇਹ ਵੀ ਦੱਸ ਦਈਏ ਬਲਵੰਤ ਸਿੰਘ ਉਸਦੇ ਘਰ ਠਹਿਰਾ ਸੀ ਜਿਸਨੂੰ ਲੈ ਕੇ ਪੁਲਿਸ ਨੇ ਉਸਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆਂ ਹੈ । … Read more

ਭਾਰਤੀ ਮੁੱਕੇਬਾਜ਼ ਸਵੀਟੀ ਬੋਰਾ ਨੇ ਚੀਨੀ ਖਿਡਾਰਨ ‘ਵਾਂਗ ਲੀਨਾ’ ਨੂੰ ਹਰਾ ਕੇ ਸੋਨ ਤਗ਼ਮਾ ਕੀਤਾ ਆਪਣੇ ਨਾਮ

ਸ਼ਨੀਵਾਰ ਨੂੰ ਸਵੀਟੀ ਬੋਰਾ ਨੇ ਨਵੀਂ ਦਿੱਲੀ ਵਿੱਚ ਆਈਬੀਏ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚੀਨ ਦੀ ਵਾਂਗ ਲੀਨਾ ਨੂੰ ਹਰਾ ਕੇ 75-81 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਸਵੀਟੀ ਬੋਰਾ ਨੇ ਪਹਿਲੇ ਗੇੜ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਕੀਤੀ। ਬੋਰਾ ਨੇ ਆਪਣੇ ਵਿਰੋਧੀ ‘ਤੇ ਪੰਚਾਂ ਦੀ ਭੜਕਾਹਟ ਨੂੰ ਜਾਰੀ ਕਰਨ ਤੋਂ … Read more

ਅਕਾਲੀ ਆਗੂ ਜਗਬੀਰ ਬਰਾੜ ਆਮ ਆਦਮੀ ਪਾਰਟੀ ਵਿਚ ਸ਼ਾਮਲ

ਕੱਲ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦਾ ਦੌਰਾ ਕੀਤਾ ਸੀ, ਜਿਸ ਪਿੱਛੋਂ ਇਥੇ ਸਿਆਸੀ ਸਰਗਰਮੀਆਂ ਭਖ ਗਈਆਂ ਹਨ। ਜਲੰਧਰ ਜਿਮਨੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਭਖ ਗਿਆ ਹੈ। ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਬੀਰ ਸਿੰਘ ਬਰਾੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਲੰਧਰ ਕੈਂਟ … Read more

ਬਠਿੰਡਾ ਦੇ ਸਮਾਜ ਸੇਵੀ ਪ੍ਰਧਾਨ ਨੇ ਪਤੰਜਲੀ ਕੰਪਨੀ ਦਾ ਅੱਧਾ ਕਿੱਲੋ ਦੇਸੀ ਘੀ ਦਾ ਡੱਬਾ ਖਰੀਦਿਆ

ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਇੱਕ ਵਾਰ ਫਿਰ ਵਿਵਾਦ ਚ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਸਮਾਜ ਸੇਵੀ ਦੇ ਵਲੋਂ ਇੱਕ ਦੁਕਾਨ ਤੋਂ 500 ਐਮਐਲ ਦਾ ਦੇਸੀ ਘੀ ਦਾ ਡੱਬਾ ਲਿਆਂ ਗਿਆਂ ਤੇ ਜਿਸ ਚ 150 ਗਰਾਮ ਘੱਟ ਸੀ ਤੇ ਜਿਸ ਨੂੰ ਲੈ ਕੇ ਸਮਾਜ ਸੇਵੀ ਵੱਲੋਂ ਦੁਕਾਨ ਮਾਲਕ ਨੂੰ 500 ਐਮਐਲ ਦੇ ਪੂਰੇ ਪੈਸੇ … Read more

ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ਼ ਵੱਜੋ ਕਾਂਗਰਸ ਨੇ ਕੀਤਾ ਸਤਿਆਗ੍ਰਹਿ ਸ਼ੁਰੂ।

ਬੀਤੇ ਦਿਨੀ ਮਾਣਹਾਨੀ ਮਾਮਲੇ ਚ ਕਾਂਗਰਸ ਆਗੁ ਰਾਹੁਲ ਗਾਂਧੀ ਨੂੰ ਹੋਈ ਦੋ ਸਾਲ ਦੀ ਸਜ਼ਾ ਤੋਂ ਬਾਅਦ ਵੱਡਾ ਝਟਕਾ ਓਦੋਂ ਲੱਗਾ ਜਦੋ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਵੀ ਰੱਦ ਕਰ ਦਿੱਤਾ ਗਿਆ ਜਿਸ ਦੇ ਰੋਸ਼ ਵੱਜੋ ਕਾਂਗਰਸ ਪਾਰਟੀ ਵੱਲੋਂ ਸਾਰੇ ਜ਼ਿਲਾਂ ਹੈਡਕੁਆਟਰਾਂ ਤੇ ਅੱਜ ਸ਼ਾਮ ਪੰਜ ਵਜੇ ਤੱਕ ਸਤਿਆਗ੍ਰਹਿ ਅੰਦੋਲਨ ਕੀਤਾ ਜਾ ਰਿਹਾ ਹੈ … Read more