MP ਹਰਸਿਮਰਤ ਕੌਰ ਬਾਦਲ ਦਾ ਖੁੱਲ੍ਹਾ ਚੈਂਲੰਜ, ‘ਕੋਈ ਨਸ਼ੇ ਦਾ ਇਲਜ਼ਾਮ ਮੇਰੇ ਭਰਾ ‘ਤੇ ਸਾਬਿਤ ਕਰਕੇ ਵਿਖਾਵੇ’ | ਪੰਜਾਬ ਖ਼ਬਰਾਂ

0
2
MP ਹਰਸਿਮਰਤ ਕੌਰ ਬਾਦਲ ਦਾ ਖੁੱਲ੍ਹਾ ਚੈਂਲੰਜ, 'ਕੋਈ ਨਸ਼ੇ ਦਾ ਇਲਜ਼ਾਮ ਮੇਰੇ ਭਰਾ 'ਤੇ ਸਾਬਿਤ ਕਰਕੇ ਵਿਖਾਵੇ' | ਪੰਜਾਬ ਖ਼ਬਰਾਂ

Last Updated:Apr 08, 2026 12:52 PM ISTਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ  ਬੁਢਲਾਡਾ ‘ਚ ‘ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ  ਬੁਢਲਾਡਾ ‘ਚ ‘ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਬਠਿੰਡਾ ਹਲਕੇ ‘ਤੇ ਹੀ ਹੁੰਦੀ ਹੈ ਅਤੇ ਬਠਿੰਡਾ ‘ਚ ਸਾਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਹਨ ਪਰ ਇਸ ਹਲਕੇ ਦੇ ਲੋਕਾਂ ਨੇ ਇਕ ਵਾਰੀ ਵੀ ਸਾਡੀ ਪਿੱਠ ਨਹੀਂ ਲੱਗਣ ਦਿੱਤੀ।ਹਰਸਿਮਰਤ ਕੌਰ ਬਾਦਲ ਦਾ ਖੁੱਲ੍ਹਾ ਚੈਂਲੰਜ, ‘ਕੋਈ ਨਸ਼ੇ ਦਾ ਇਲਜ਼ਾਮ ਮੇਰੇ ਭਰਾ ‘ਤੇ ਸਾਬਿਤ ਕਰਕੇ ਵਿਖਾਵੇ’। ਉਨ੍ਹਾਂਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਝੂਠੇ ਅਤੇ ਬੇ-ਬੁਨਿਆਦ ਇਲਜ਼ਾਮ ਅਕਾਲੀ ਦਲ ‘ਤੇ ਲਾਏ ਹਨ ਪਰ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਅਕਾਲੀ ਦਲ ਦੇ ਸਮੇਂ ‘ਚ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੋਇਆ üç ਹੈ। ਅਕਾਲੀ ਦਲ ‘ਤੇ ਲੱਗੇ ਝੂਠੇ ਇਲਜ਼ਾਮਾਂ ਕਾਰਨ ਲੋਕਾਂ ਦੇ ਮਨਾਂ ‘ਚ ਸ਼ੰਕੇ ਪੈਦਾ ਹੋ ਗਏ ਅਤੇ ਉਨ੍ਹਾਂ ਨੇ ਪੰਜਾਬ ਦੀ ਸੱਤਾ ਬਦਲ ਦਿੱਤੀ ਪਰ ਲੋਕਾਂ ਨੇ ਉਸ ਵੇਲੇ ਵੀ ਅਕਾਲੀ ਦਲ ਦਾ ਝੰਡਾ ਬੁਲੰਦ ਰੱਖਿਆ ਅਤੇ ਅੱਜ ਵੀ ਅਕਾਲੀ ਦਲ ਨਾਲ ਖੜ੍ਹੇ ਹਨ।

Rozana Times

LEAVE A REPLY

Please enter your comment!
Please enter your name here