MP ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਕੀਤੀ ਚੰਡੀਗੜ੍ਹ ਟ੍ਰਾਈਸਿਟੀ ਲਈ ਮੈਟਰੋ ਰੇਲ ਦੀ ਮੰਗ, MP Satnam Singh Sandhu demanded metro rail for Chandigarh Tricity in the Rajaya Sabha assembly. | ਪੰਜਾਬ ਖ਼ਬਰਾਂ

0
4
MP ਸਤਨਾਮ ਸਿੰਘ ਸੰਧੂ ਨੇ ਰਾਜ ਸਭਾ 'ਚ ਕੀਤੀ ਚੰਡੀਗੜ੍ਹ ਟ੍ਰਾਈਸਿਟੀ ਲਈ ਮੈਟਰੋ ਰੇਲ ਦੀ ਮੰਗ, MP Satnam Singh Sandhu demanded metro rail for Chandigarh Tricity in the Rajaya Sabha assembly. | ਪੰਜਾਬ ਖ਼ਬਰਾਂ

Last Updated:Mar 23, 2026 7:52 PM ISTਰਾਜਸਭਾ ਦੇ ਚੱਲ ਰਹੇ ਬਜਟ ਇਜਲਾਸ ਦੌਰਾਨ ਵਿਸ਼ੇਸ਼ ਜ਼ਿਕਰ ਰਾਹੀਂ ਇਹ ਮੁੱਦਾ ਚੁੱਕਦਿਆਂ MP ਸਤਨਾਮ ਸਿੰਘ ਸੰਧੂ ਨੇ ਕਿਹਾ ਚੰਡੀਗੜ੍ਹ ਟ੍ਰਾਈਸਿਟੀ ਦਾ ਇਲਾਕਾ 8.02 ਫ਼ੀਸਦੀ ਦੀ ਸਲਾਨਾ ਡਰ ਨਾਲ ਬਹੁਤ ਤੇਜ਼ੀ ਦੇ ਨਾਲ ਫੇਲ ਰਿਹਾ ਹੈ। ਜੇ ਇਹੀ ਰਫਤਾਰ ਰਹੀ ਤਾਂ 2041 ਤੱਕ ਇਥੋਂ ਦੀ ਅਬਾਦੀ 40 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਜਾਵੇਗੀ।MP ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਕੀਤੀ ਚੰਡੀਗੜ੍ਹ ਟ੍ਰਾਈਸਿਟੀ ਲਈ ਮੈਟਰੋ ਰੇਲ ਦੀ ਮੰਗਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿਚ ਚੰਡੀਗੜ੍ਹ ਟ੍ਰਾਈਸਿਟੀ ਲਈ ਮੈਟਰੋ ਰੇਲ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਉੱਤਰ ਭਾਰਤ ਦਾ ਇਹ ਖੇਤਰ ਅੱਜ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਪੰਜਾਬ-ਹਰਿਆਣਾ ਦੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਇਥੋਂ ਦੀ ਲਗਾਤਾਰ ਵੱਧ ਰਹੀ ਆਬਾਦੀ ਅਤੇ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਮੈਟਰੋ ਰੇਲ ਨੈੱਟਵਰਕ ਸਹੂਲਤ ਨਹੀਂ, ਬਲਕਿ ਮੌਜੂਦਾ ਸਮੇ ਦੀ ਲੋੜ ਹੈ।ਰਾਜਸਭਾ ਦੇ ਚੱਲ ਰਹੇ ਬਜਟ ਇਜਲਾਸ ਦੌਰਾਨ ਵਿਸ਼ੇਸ਼ ਜ਼ਿਕਰ ਰਾਹੀਂ ਇਹ ਮੁੱਦਾ ਚੁੱਕਦਿਆਂ MP ਸਤਨਾਮ ਸਿੰਘ ਸੰਧੂ ਨੇ ਕਿਹਾ ਚੰਡੀਗੜ੍ਹ ਟ੍ਰਾਈਸਿਟੀ ਦਾ ਇਲਾਕਾ 8.02 ਫ਼ੀਸਦੀ ਦੀ ਸਲਾਨਾ ਡਰ ਨਾਲ ਬਹੁਤ ਤੇਜ਼ੀ ਦੇ ਨਾਲ ਫੇਲ ਰਿਹਾ ਹੈ। ਜੇ ਇਹੀ ਰਫਤਾਰ ਰਹੀ ਤਾਂ 2041 ਤੱਕ ਇਥੋਂ ਦੀ ਅਬਾਦੀ 40 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਜਾਵੇਗੀ।ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਟ੍ਰਾਈਸਿਟੀ ਉੱਤਰ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰੀ ਖੇਤਰਾਂ ਵਿਚੋਂ ਇੱਕ ਹੈ ਜੋ ਅੱਗੇ ਖਰੜ, ਜੀਰਕਪੁਰ, ਡੇਰਾਬੱਸੀ, ਲਾਲੜੂ, ਕੁਰਾਲੀ, ਰੂਪਨਗਰ, ਪਿੰਜੌਰ, ਕਾਲਕਾ ਅਤੇ ਅੰਬਾਲਾ ਵਰਗੇ ਅਹਿਮ ਸ਼ਹਿਰਾਂ ਨਾਲ ਜੁੱਸਿਆਂ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਸਾਰੇ ਇਲਾਕਿਆਂ ਦੀ ਕੁਲ ਆਬਾਦੀ ਇਸ ਵੇਲੇ 40 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ।ਐੱਮਪੀ ਸੰਧੂ ਨੇ ਅੱਗੇ ਕਿਹਾ ਕਿ ਇਨ੍ਹਾਂ ਮੌਜੂਦਾ ਹਾਲਾਤਾਂ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਮੁਖ ਰੱਖਦਿਆਂ ਇੱਕ ਵਿਆਪਕ ਅਤੇ ਸੁਚੱਜੇ ਮੈਟਰੋ ਨੈਟਵਰਕ ਦਾ ਨਿਰਮਾਣ ਖਰੜ, ਜੀਰਕਪੁਰ, ਡੇਰਾਬੱਸੀ, ਲਾਲੜੂ, ਕੁਰਾਲੀ, ਰੂਪਨਗਰ, ਪਿੰਜੌਰ ਅਤੇ ਕਾਲਕਾ ਵਰਗੇ ਪ੍ਰਮੁੱਖ ਉਦਯੋਗਿਕ ਅਤੇ ਵਿਦਿਅਕ ਕੇੰਦਰ ਦੇ ਆਪਸੀ ਸੰਪਰਕ ਨੂੰ ਹੋਰ ਮਜ਼ਬੂਤ ਬਣਾਏਗਾ।Read More

Rozana Times

LEAVE A REPLY

Please enter your comment!
Please enter your name here