ਮੋਗਾ: ਮੋਗਾ ਦੇ ਸਿੰਘਾਵਾਲਾ ‘ਚ ਬਾਰਾਤ ਵਾਲੀ ਕਾਰ ‘ਚ ਗੋਲੀ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਗੋਲੀ ਬਾਰਾਤੀ ਬਣ ਕੇ ਆਏ 2 ਲੋਕਾਂ ਵੱਲੋਂ ਡਰਾਈਵਰ ਤੇ ਚਲਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾ ਇਹ ਗੱਡੀ ਬਾਰਾਤ ਵਾਸਤੇ ਕਹਿ ਕੇ ਬੁੱਕ ਕਰਾਈ ਗਈ ਸੀ।

ਇਹ ਸਾਰੀ ਘਟਨਾ ਬਾਘਾਪੁਰਾਣਾ ਨੇੜੇ ਵਾਪਰੀ ਹੈ। ਚਿੱਟੇ ਰੰਗ ਦੀ ਸਵੀਫਟ ਡਿਜ਼ਾਇਰ ਕਾਰ ‘ਚ ਬਰਾਤੀ ਬਣ ਕੇ ਆਏ ਦੋ ਲੋਕਾਂ ਨੇ ਕਾਰ ਡਰਾਇਵਰ ਤੇ ਗੋਲੀ ਚੱਲਾ ਦਿੱਤੀ। ਫਿਲਹਾਲ ਪੁਲਿਸ ਵੱਲੋਂ ਇਸ ਕੇਸ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
Related posts:
ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸਬਸਿਡੀ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ 24 ਹਜ਼ਾਰ ਤੋਂ ਵੱਧ ਮਸ਼ੀਨ...
ਕਰ ਚੋਰਾਂ ਵਿਰੁੱਧ ਸਖਤ ਮੁਹਿੰਮ ਸਦਕਾ ਸਿਪੂ ਨੇ ਅਗਸਤ ਮਹੀਨੇ ਦੌਰਾਨ 15.37 ਕਰੋੜ ਰੁਪਏ ਦੇ ਜੁਰਮਾਨੇ ਕੀਤੇ - ਹਰਪਾਲ ਸਿੰ...
ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹਿਦ ਹੋਏ ਭਾਰਤੀ ਫੌਜ ਦੇ ਜਵਾਨਾ ਦੀ ਸ਼ਹਾਦਤ ਤੇ ਬੋਲੇ CM ਮਾਨ
ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਵੱਡਾ ਬਿਆਨ