Moga News: ਬਾਰਾਤ ਵਾਲੀ ਗੱਡੀ ‘ਚ ਚੱਲੀਆ ਗੋ.ਲੀ+ਆ

ਮੋਗਾ: ਮੋਗਾ ਦੇ ਸਿੰਘਾਵਾਲਾ ‘ਚ ਬਾਰਾਤ ਵਾਲੀ ਕਾਰ ‘ਚ ਗੋਲੀ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਗੋਲੀ ਬਾਰਾਤੀ ਬਣ ਕੇ ਆਏ 2 ਲੋਕਾਂ ਵੱਲੋਂ ਡਰਾਈਵਰ ਤੇ ਚਲਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾ ਇਹ ਗੱਡੀ ਬਾਰਾਤ ਵਾਸਤੇ ਕਹਿ ਕੇ ਬੁੱਕ ਕਰਾਈ ਗਈ ਸੀ।

ਇਹ ਸਾਰੀ ਘਟਨਾ ਬਾਘਾਪੁਰਾਣਾ ਨੇੜੇ ਵਾਪਰੀ ਹੈ। ਚਿੱਟੇ ਰੰਗ ਦੀ ਸਵੀਫਟ ਡਿਜ਼ਾਇਰ ਕਾਰ ‘ਚ ਬਰਾਤੀ ਬਣ ਕੇ ਆਏ ਦੋ ਲੋਕਾਂ ਨੇ ਕਾਰ ਡਰਾਇਵਰ ਤੇ ਗੋਲੀ ਚੱਲਾ ਦਿੱਤੀ। ਫਿਲਹਾਲ ਪੁਲਿਸ ਵੱਲੋਂ ਇਸ ਕੇਸ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

See also  ਕੈਪਟਨ ਅਮਰਿੰਦਰ ਵੱਲੋਂ ਸੁਖਬੀਰ ਬਾਦਲ ਨਾਲ ਦੁੱਖ ਸਾਂਝਾ ਕੀਤਾ।