ਲੁਧਿਆਣਾ ਦੇ ਹਲਵਾਈ ਦਾ ਅਮਿਤਾਭ ਬੱਚਨ ਨਾਲ ਪਿਆਰ, ਕੇਬੀਸੀ ‘ਚ ਪਹੁੰਚ ਖਿਲਾਈ ਆਪਣੇ ਦੁਕਾਨ ਦੀ ਮਿਠਾਈ

ਲੁਧਿਆਣਾ: ਲੁਧਿਆਣਾ ਦਾ ਹਲਵਾਈ ਕਾਰੌਬਾਰੀ ਕੌਣ ਬਣੇਗਾ ਕਰੋੜਪਤੀ ਵਿਚ ਪਹੁੰਚਿਆ। ਇਸ ਹਲਵਾਈ ਕਾਰੌਬਾਰੀ ਦਾ ਸਫ਼ਰ ਇਨ੍ਹਾਂ ਆਸਾਨ ਨਹੀਂ ਸੀ। ਉਸਨੇ ਪਹਿਲਾ ਕਿਨ੍ਹੀ ਵਾਰ ਆਡੀਸ਼ਨ ਦਿੱਤੇ ਪਰ ਉਸਨੂੰ ਕਦੇ ਵੀ ਅਮਿਤਾਭ ਬੱਚਨ ਨੂੰ ਮਿਲਣ ਮੌਕਾ ਨਹੀਂ ਮਿਲਿਆ। ਉਹ ਪਿਛੇ 23 ਸਾਲਾਂ ਤੋਂ ਅਮਿਤਾਭ ਬੱਚਨ ਨੂੰ ਮਿਲਣ ਲਈ ਟ੍ਰਾਈ ਕਰ ਰਿਹਾ ਸੀ। ਪਰ ਇਸ ਵਾਰ ਉਸਦਾ ਇਹ ਸੁਪਨਾ ਪੂਰਾ ਹੋ ਗਿਆ।

ਮਨਜੀਤ ਸਿੰਘ ਜੀ.ਕੇ ਦੀ ਮੁੜ ਤੋਂ ਅਕਾਲੀ ਦਲ ‘ਚ ਐਂਟਰੀ, ਸੁਖਬੀਰ ਬਾਲ ਪਹੁੰਚੇ ਦਿੱਲੀ

ਉਹ ਅਮਿਤਾਭ ਬੱਚਨ ਨੂੰ ਮਿਲਿਆ ਤੇ ਆਪਣੀ ਦੁਕਾਨ ਦੀ ਮਸ਼ਹੂਰ ਬਰਫ਼ੀ ਤੇ ਘੇਵਰ ਖਿਲਾਇਆ। ਹਲਾਂਕਿ ਉਸਨੇ ਇਸ ਖੇਡ ਵਿਚ 3 ਲੱਖ 20 ਹਜਾਰ ਰੁਪਏ ਜਿੱਤੇ। ਪਰ ਉਸਦਾ ਕਹਿਣਾ ਸੀ ਕਿ ਉਸ ਨੂੰ ਪੈਸੇ ਕਾ ਕੋਈ ਲਾਲਚ ਨਹੀਂ ਹੈ ਬਸ ਉਸ ਦੀ ਮੁਲਾਕਾਤ ਅਮਿਤਾਭ ਬੱਚਨ ਨਾਲ ਹੋ ਗਈ ਉਸ ਲਈ ਇਨ੍ਹਾਂ ਹੀ ਕਾਫੀ ਹੈ।

See also  ਭਗਵੰਤ ਮਾਨ ਸਰਕਾਰ ਦੇ ਮੰਤਰੀ ਹੁਣ ਮਹਿੰਗੇ ਹੋਟਲਾਂ ਦੀ ਬਜਾਏ ਸਰਕਾਰੀ ਗੈਸਟ ਹਾਊਸਾਂ ’ਚ ਠਹਿਰਣਗੇ।