CM ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ, ਚਿੱਠੀ ਵਿਚ 50000 ਹਜ਼ਾਰ ਕਰੋੜ ਕਰਜ਼ੇ ਦਾ ਦਿੱਤਾ ਹਿਸਾਬ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਲਏ ਗਏ 50000 ਹਜ਼ਾਰ ਕਰੋੜ ‘ਤੇ ਰਾਜਪਾਲ ਅਤੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਹੁਣ ਇਸ ਦਾ ਜਵਾਬ ਦਿੰਦੇ ਹੋਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ CM ਮਾਨ ਨੇ 50000 ਹਜ਼ਾਰ ਕਰੋੜ ਦੀ ਵਰਤੋਂ ਕਿਸ-ਕਿਸ ਥਾਂ ਕੀਤੀ ਗਈ ਹੈ ਉਸ ਦੀ ਪੂਰੀ ਜਾਣਕਾਰੀ ਇਸ ਚਿੱਠੀ ਵਿਚ ਦਿੱਤੀ ਗਈ।

Congress ਦਾ Khaira ਦੀ ਗ੍ਰਿਫਤਾਰੀ ਤੇ ਵੱਡਾ ਐਕਸ਼ਨ! ਸਰਕਾਰ ਨਾਲ ਹੋਉਂ ਸਿੱਧੀ ਟੱਕਰ! ਗ੍ਰਿਫਤਾਰੀ ਤੇ ਸਿਆਸੀ ਘਮਸਾਣ!

CM ਮਾਨ ਨੇ ਪਟਿਆਲਾ ‘ਚ ਹੋਈ ਰੈਲੀ ਦੌਰਾਨ ਇਹ ਸੱਪਸ਼ਟ ਕਰ ਦਿੱਤਾ ਸੀ ਕਿ ਉਹ ਇਸ ਕਰਜ਼ੇ ਨੂੰ ਲੈ ਕੇ ਰਾਜਪਾਲ ਨੂੰ ਜ਼ਰੂਰ ਜਵਾਬ ਦਿੱਤਾ ਜਾਵੇਗਾ। ਅੱਜ CM ਮਾਨ ਨੇ ਚਿੱਠੀ ਲਿਖ ਕੇ ਰਾਜਪਾਲ ਨੂੰ 50000 ਕਰੋੜ ਕਰਜ਼ੇ ਦੀ ਇਕਲੀ-ਇਕਲੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਇਸ ਚਿੱਠੀ ਵਿਚ ਸੱਪਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਲੀਤੇ ਗਏ ਕਰਜ਼ ਨੂੰ ਬਿਆਜ਼ ਸਮੇਤ ਕਿਨ੍ਹਾਂ ਵਾਪਿਸ ਕੀਤਾ ਹੈ।

See also  ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਬੁਲਾਈ ਗਈ ਇਕੱਤਰਤਾ ਮੀਟਿੰਗ ਹੋਈ ਖਤਮ