ਚੰਡੀਗੜ੍ਹ: ਸਕੂਲ ਆਫ਼ ਐਮੀਨੈਂਸ ਵਿਚ ਭੇਜੇ ਗਏ 162 ਟੀਚਰਾਂ ਦੀ ਬਦਲੀ ‘ਤੇ ਪੰਜਾਬ ਸਰਕਾਰ ਵੱਲੋਂ ਰੋਕ ਲੱਗਾ ਦਿੱਤੀ ਗਈ ਹੈ। 162 ਅਧਿਆਪਕਾਂ, ਲੈਕਚਰਾਂ ‘ਤੇ ਕੰਪਿਊਟਰ ਟੀਚਰਾਂ ਦੇ ਟਰਾਂਸਫਰ ਤੁਰੰਤ ਰੋਕ ਦਿੱਤੇ ਗਏ ਹਨ। ਇਸ ਫੈਸਲੇ ਦੇ ਪਿੱਛੇ ਵਿਦਿਅਕ ਸ਼ੈਸ਼ਨ ਦੌਰਾਨ ਬੱਚਿਆ ਦੀ ਪੜ੍ਹਾਈ ਦਾ ਹਵਾਲਾ ਦਿੱਤਾ ਗਿਆ ਹੈ।