ਚੰਡੀਗੜ੍ਹ: ਪੰਜਾਬ ਕੈਬਨਿਟ ਮੰਤਰੀ ਮੀਤ ਹੇਅਰ ਦੇ ਘਰ ਜਲਦ ਹੀ ਬੈਡ-ਬਾਜੇ ਵੱਜਦੇ ਸੁਣਾਈ ਦੇਣਗੇ। ਕੈਬਨਿਟ ਮੰਤਰੀ ਮੀਤ ਹੇਅਰ ਵੀ ਜਲਦ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਤਰੀ ਮੀਤ ਹੇਅਰ 7 ਨਵੰਬਰ ਨੂੰ ਵਿਆਹ ਦੇ ਬੱਧਨ ‘ਚ ਬੱਝ ਜਾਣਗੇ। ਡਾ.ਗੁਰਵੀਨ ਕੌਰ ਨਾਲ ਮੀਤ ਹੇਅਰ ਵਿਆਹ ਦੇ ਬੰਧਨ ‘ਚ ਬੱਝਣਗੇ। 29 ਅਕਤੂਬਰ ਨੂੰ ਮੇਰਠ ਵਿਚ ਸਗਾਈ ਹੈ।