Bathinda News: ਬਠਿੰਡਾ ‘ਚ ਭਰਾ ਬਣਿਆ ਹੈਵਾਨ, ਆਪਣੇ ਹੀ ਭੈਣ ‘ਤੇ ਜੀਜੇ ਦਾ ਕੀਤਾ ਕ.ਤਲ

Bathinda News: ਬਠਿੰਡਾ ਦੇ ਵਿੱਚ ਪ੍ਰੇਮੀ ਜੋੜੇ ਦੇ ਕਤਲ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕ.ਤਲ ਕੂੜੀ ਦੇ ਭਰਾ ਵੱਲੋਂ ਕੀਤਾ ਗਿਆ ਹੈ। ਪ੍ਰੇਮੀ ਜੋੜੇ ਨੇ ਆਪਣੇ ਘਰ ਵਾਲੀਆ ਦੇ ਖਿਲਾਫ਼ ਜਾ ਕੇ ਵਿਆਹ ਕਰਵਾਇਆ ਸੀ। ਇਹ ਜੋੜੇ ਨੇ ਘਰ ਵਾਲੀਆ ਦੇ ਖਿਲਾਫ਼ ਜਾ ਕੇ 2 ਸਾਲ ਪਹਿਲਾ ਕੋਰਟ ‘ਚ ਵਿਆਹ ਕਰਵਾਇਆ ਸੀ।

ਦਿੱਲੀ ਵਾਲਿਆਂ ਨੇ ਪੰਜਾਬੀਆਂ ਨੂੰ ਫੜਾਤੇ ਚੂਪੇ? ਲਗਾ ਲਏ ਆਪਣੇ ਮਗਰ? ਵਿਰਕ ਨੇ ਪਾਤੇ ਖਿਲਾਰੇ

ਵਿਆਹ ਤੋਂ ਬਾਅਦ ਇਹ ਪ੍ਰੇਮੀ ਜੋੜਾ ਘਰਦਿਆਂ ਤੋਂ ਵੱਖਰਾ ਰਹਿ ਰਿਹਾ ਸੀ। ਕੱਲ ਕੂੜੀ ਦਾ ਭਾਈ ਘਰ ਆਇਆ ਸੀ, ਦੱਸਿਆ ਜਾ ਰਿਹਾ ਹੈ ਕਿ ਉਸ ਨੇ ਹੀ ਅੱਣਖ ਵਿਚ ਆਕੇ ਪ੍ਰੇਮੀ ਜੋੜੇ ਦਾ ਕਤਲ ਕਰ ਦਿੱਤਾ। ਮ੍ਰਿਤਕ ਲੜਕਾ ਪੁਲਿਸ ਪੁਲਿਸ ‘ਚ ਕਾਂਸਟੇਬਲ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

See also  ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਕੀਤਾ ਗਿਆ ਖਸਤਾ ਹਾਲਤ ਰਿਗੋ ਪੁਲ ਦਾ ਦੌਰਾ