ਬਹਿਬਲਕਲਾਂ ਮੋਰਚਾ ਖ਼ਤਮ, SIT ਨੇ ਪੇਸ਼ ਕੀਤੀ ਸਟੇਟਸ ਰਿਪੋਰਟ

ਫਰੀਦਕੋਟ: ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਚ SIT ਵੱਲੋਂ ਸਟੇਟਸ ਰਿਪੋਰਟ ਪੇਸ਼ ਕੀਤੀ ਗਈ ਹੈ। ਫਰੀਦਕੋਟ ਅਦਾਲਤ ‘ਚ ਇਹ ਸਟੇਟਸ ਰਿਪੋਰਟ ਪੇਸ਼ ਕੀਤੀ ਗਈ ਹੈ। ਹੁਣ ਫਰੀਦਕੋਟ ਅਦਾਲਤ ‘ਚ ਜਲਦ ਬਹਿਬਲਕਲਾਂ ‘ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਟ੍ਰਾਇਲ ਜਲਦੀ ਸ਼ੁਰੂ ਹੋਣਗੇ।

ਬਹਿਬਲਕਲਾਂ ਇੰਨਸਾਫ਼ ਮੋਰਚੇ ਵੱਲੋਂ ਇਸ ਤੇ ਸੰਤੁਸ਼ਟੀ ਜਾਹਿਰ ਕਰਦਿਆ ਇੰਨਸਾਫ਼ ਮੋਰਚਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਮੋਰਚੇ ਦੀ ਸਮਾਪਤੀ ਦੀ ਖੁਸ਼ੀ ਵਿਚ ਅੱਗਲੇ ਕੁਝ ਦਿਨ ‘ਚ ਸਮਾਗਮ ਵੀ ਕੀਤਾ ਜਾਵੇਗਾ।

See also  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਆਲਮੀ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਦੀ ਸ਼ੁਰੂਆਤ