Asia Cup 2023: ਏਸ਼ੀਆ ਕੱਪ ਵਿਚ ਅੱਜ ਭਾਰਤ ਅਤੇ ਸ਼੍ਰੀ ਲੰਕਾ ਵਿਚਾਲੇ ਸੁਪਰ ਫੋਰ ਦਾ ਦੂਜਾ ਮੈਚ ਚੱਲ ਰਿਹਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਦਾ ਫੈਸਲਾਂ ਕੀਤਾ। ਪਹਿਲੇ ਵਿਕੇਟ ਲਈ ਜ਼ਰੂਰ 80 ਦੌੜਾਂ ਦੀ ਪਾਟਰਨਰਸ਼ੀਪ ਹੋਈ ਪਰ ਇਸ ਤੋਂ ਬਾਅਦ ਲਗਾਤਾਰ ਵਿਕੇਟ ਗਿਰਦੇ ਰਹੇ। ਭਾਰਤ ਦੀ ਪੂਰੀ ਪਾਰੀ 197 ਦੌੜਾਂ ਤੇ ਸਿਮਟ ਗਈ। ਸਿਰਫ਼ ਕਪਤਾਨ ਰੋਹਿਤ ਸ਼ਰਮਾ ਨੇ ਅਰਧ ਸੈਂਕੜਾ ਜੱੜਿਆ ਬਾਕਿ ਦੇ ਬੱਲਬਾਜ ਕੁੱਝ ਖਾਸ ਨਹੀਂ ਕਰ ਸਕੇ। ਫਿਲਹਾਲ ਬਾਰਿਸ਼ ਕਰਕੇ ਮੈਚ ਰੁੱਕਿਆ ਹੋਇਆ ਹੈ।