Congress Protest | Rahul Gandhi | Abhijit Dipke |

0
10
Screenshot

ਪਰਵਿੰਦਰ ਝੋਟਾ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਵਿੱਚ ਲੱਗੇ ਧਰਨੇ ਦੌਰਾਨ ਕੇਵਲ ਢਿੱਲੋਂ ਪੀੜਤ ਪਰਿਵਾਰ ਨੂੰ ਮਿਲੇ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਢਿੱਲੋਂ ਨੇ ਐਲਾਨ ਕੀਤਾ ਕਿ ਇਨਸਾਫ਼ ਦੀ ਮੰਗ ਲਈ ਉਹ ਅਗਲੇ ਦਿਨ ਤੋਂ ਕਾਲੀ ਪਗੜੀ ਬੰਨ੍ਹਣਗੇ। ਉਨ੍ਹਾਂ ਪਰਵਿੰਦਰ ਝੋਟਾ ਦੀ ਮੌਤ ਨੂੰ ਸ਼ਹਾਦਤ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਵੇਗੀ। ਉਨ੍ਹਾਂ ਭਰੋਸਾ ਜਤਾਇਆ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਦੇਖੋ ਮਾਨਸਾ ਧਰਨੇ ਤੋਂ ਕੇਵਲ ਢਿੱਲੋਂ ਦਾ ਪੂਰਾ ਬਿਆਨ।

Rozana Times

LEAVE A REPLY

Please enter your comment!
Please enter your name here