ਮਾਨਸਾ ‘ਚ ਹਿੰਦੂ-ਸਿੱਖ ਏਕਤਾ ਕਾਇਮ ਹੈ, ਕੁਝ ਲੋਕਾਂ ਨੂੰ ਇਹ ਰਾਸ ਨਹੀਂ ਆ ਰਿਹਾ-Danewalia |

0
11
Screenshot


ਰਵਨੀਤ ਬਿੱਟੂ ਵੱਲੋਂ ਸਾਂਝੀ ਕੀਤੀ ਵੀਡੀਓ ਦੇ ਕੀ ਮਾਇਨੇ ਹਨ ਅਤੇ ਮਾਨਸਾ ਵਿੱਚ ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ਧਰਨੇ ’ਤੇ ਇਸ ਦਾ ਕੀ ਅਸਰ ਪੈ ਸਕਦਾ ਹੈ? ਹਿੰਦੂ ਪਰਿਵਾਰਾਂ ਨੂੰ ਡਰਾਉਣ ਦੇ ਲੱਗ ਰਹੇ ਇਲਜ਼ਾਮਾਂ ਵਿੱਚ ਕਿੰਨੀ ਸੱਚਾਈ ਹੈ ਅਤੇ ਧਰਨੇ ਦਾ ਕੌਣ ਨਾਜਾਇਜ਼ ਫਾਇਦਾ ਚੁੱਕ ਰਿਹਾ ਹੈ? ਪ੍ਰਦਰਸ਼ਨਕਾਰੀਆਂ ਦੀ ਆੜ ਵਿੱਚ ਸ਼ਰਾਰਤੀ ਅਨਸਰਾਂ ਦੀ ਮੌਜੂਦਗੀ ਦੇ ਦਾਅਵਿਆਂ ਅਤੇ ਕਤਲਕਾਂਡ ਨੂੰ ਸਿਆਸੀ ਹਥਿਆਰ ਬਣਾਉਣ ਦੇ ਸਵਾਲਾਂ ’ਤੇ ਹੋਵੇਗੀ ਖ਼ਾਸ ਚਰਚਾ। ਜਾਣੋ ਇਸ ਮਾਮਲੇ ਦੇ ਵੱਖ-ਵੱਖ ਪਹਿਲੂ ਅਤੇ ਇਸ ਪਿੱਛੇ ਉੱਠ ਰਹੇ ਸਵਾਲ।

Rozana Times

LEAVE A REPLY

Please enter your comment!
Please enter your name here