Gurpartap Singh Wadala | ਫੇਰ ਤੋਂ ਇਕੱਠਾ ਹੋਵੇਗਾ ਅਕਾਲੀ ਦਲ? ਵਡਾਲਾ ਤੇ ਸੁਖਬੀਰ ਦੀ ਫੋਨ CALL… | Akali Dal |

0
9
Screenshot

ਸ੍ਰੋਮਣੀ ਅਕਾਲੀ ਦਲ ਅਤੇ SAD ਪੁਨਰ ਸੁਰਜੀਤ ਵਿਚਾਲੇ ਹੋਈ ਗੱਲਬਾਤ। ਪੰਥਕ ਏਕਤਾ ਨੂੰ ਲੈ ਕੇ 3-4 ਮਹੀਨੇ ਤੱਕ ਹੋਈ ਗੱਲਬਾਤ ‘ਤੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੱਡਾ ਬਿਆਨ। SGPC ਪ੍ਰਧਾਨ ਧਾਮੀ ਜ਼ਰੀਏ ਗੱਲਬਾਤ ਚੱਲੀ- ਵਡਾਲਾ। ਸੁਖਬੀਰ ਨਾਲ ਰਾਬਤੇ ਵਾਲੇ ਆਗੂਆਂ ਨਾਲ ਗੱਲ ਹੋਈ- ਵਡਾਲਾ। ਸੁਖਬੀਰ ਬਾਦਲ ਨਾਲ ਕੋਈ ਮੁਲਾਕਾਤ ਨਹੀਂ ਹੋਈ- ਵਡਾਲਾ। ਸੁਖਬੀਰ ਬਾਦਲ ਨਾਲ ਫੋਨ ‘ਤੇ ਜ਼ਰੂਰ ਮੇਰੀ ਗੱਲ ਹੋਈ- ਵਡਾਲਾ। ਏਕਤਾ ਦੀ ਗੱਲਬਾਤ 3-4 ਮਹੀਨੇ ਚਲਦੀ ਰਹੀ- ਵਡਾਲਾ। ਗੱਲ ਸਿਰੇ ਨਹੀਂ ਚੜ੍ਹੀ ਪਰ ਭਵਿੱਖ ਲਈ ਆਸਵੰਦ- ਵਡਾਲਾ। ਸੁਖਬੀਰ ਬਾਦਲ ਨੂੰ ਤਿਆਗ ਕਰਨਾ ਚਾਹੀਦਾ ਸੀ- ਵਡਾਲਾ। ਅੱਜ ਵੀ ਸਮੁੱਚੀ ਪੰਥਕ ਏਕਤਾ ਦੇ ਹਮਾਇਤੀ- ਵਡਾਲਾ।

Rozana Times

LEAVE A REPLY

Please enter your comment!
Please enter your name here