ASI ਇਕਬਾਲ ਸਿੰਘ ਕਤਲ ਮਾਮਲੇ ‘ਚ ਦੋ ਅਣਪਛਾਤਿਆਂ ਖਿਲਾਫ਼ FIR | Tarn Taran ASI Iqbal Singh |

0
10
Screenshot

PunjabASI ਇਕਬਾਲ ਸਿੰਘ ਕਤਲ ਮਾਮਲੇ ‘ਚ FIR ਦਰਜ। ਦੋ ਅਣਪਛਾਤਿਆਂ ਖਿਲਾਫ਼ FIR ਦਰਜ। ਪਤਨੀ ਦਰਸ਼ਨ ਕੌਰ ਦੇ ਬਿਆਨਾਂ ’ਤੇ ਦਰਜ ਹੋਈ FIR ਥਾਣਾ ਸਰਹਾਲੀ ਵਿਖੇ ਦਰਜ ਕੀਤਾ ਗਿਆ ਕਤਲ ਦਾ ਮਾਮਲਾ। ਪਿੰਡ ਨੌਸ਼ਹਿਰਾ ਪੰਨੂਆ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ। ਮ੍ਰਿਤਕ ASI ਇਕਬਾਲ ਸਿੰਘ ਦੇ ਦੋਵੇਂ ਪੁੱਤਰ ਵਿਦੇਸ਼ ’ਚ ਰਹਿੰਦੇ ਹਨ। ਮ੍ਰਿਤਕ ਦਾ ਭਰਾ ਜਗਦੀਪ ਸਿੰਘ ਵੀ ਪੰਜਾਬ ਪੁਲਿਸ ’ਚ ASI ਤਾਇਨਾਤ।

Rozana Times

LEAVE A REPLY

Please enter your comment!
Please enter your name here