Punjabਰੂਪ ਕੌਰ ਸੰਧੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਦਾ ਮਿਲਿਆ ਸਮਾਂ । ਜਥੇਦਾਰ ਕੁਲਦੀਪ ਗੜਗੱਜ ਨੇ ਰੂਪ ਕੌਰ ਨੂੰ ਮਿਲਣ ਲਈ ਬੁਲਾਇਆ। ਅੱਜ ਸ਼ਾਮ 4 ਵਜੇ ਤੋਂ ਪਹਿਲਾਂ ਕਿਸੇ ਵੀ ਸਮੇਂ ਪੇਸ਼ ਹੋਣ ਲਈ ਕਿਹਾ । ਰੂਪ ਕੌਰ ਨੇ ਜਥੇਦਾਰ ਤੋਂ ਮੰਗਿਆ ਸੀ ਸਮਾਂ। ‘9 ਅਕਤੂਬਰ ਨੂੰ ਮਿਲਣ ਦਾ ਮੰਗਿਆ ਸੀ ਸਮਾਂ’। ਸਾਰੇ ਸਬੂਤਾਂ ਨਾਲ ਹੋਵਾਂਗੀ ਪੇਸ਼- ਰੂਪ ਕੌਰ ।ਰੂਪ ਕੌਰ ਨੇ ਤਿੰਨ ਹੋਰ ਬੀਬੀਆਂ ਦੇ ਸ਼ੋਸ਼ਣ ਦਾ ਕੀਤਾ ਹੈ ਦਾਅਵਾ।







