Chandigarh Traffic Advisory | ਚੰਡੀਗੜ੍ਹ ਚ ਅੱਜ ਆਹ ਰਸਤੇ ਰਹਿਣਗੇ ਬੰਦ, ਐਡਵਾਈਜ਼ਰੀ ਜਾਰੀ | Congress Protest |

0
4
Screenshot

ਕਾਂਗਰਸ ਦੇ ਪ੍ਰਦਰਸ਼ਨ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਦਰਸ਼ਨ ਕਾਰਨ ਮੱਧ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਪੁਲਿਸ ਮੁਤਾਬਕ ਸੈਕਟਰ 15-16 ਲਾਈਟ ਪੁਆਇੰਟ ਤੋਂ ਸੈਕਟਰ 16 GMSH ਚੌਕ ਤੱਕ ਰਸਤਾ ਬੰਦ ਰਹੇਗਾ। ਇਸ ਤੋਂ ਇਲਾਵਾ ਸੈਕਟਰ 16 ਹਸਪਤਾਲ ਚੌਕ ਤੋਂ PGI ਤੱਕ ਮੱਧ ਮਾਰਗ ਵਾਲੀ ਸੜਕ ਵੀ ਪ੍ਰਭਾਵਿਤ ਰਹੇਗੀ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਦਲਵੇਂ ਰਸਤੇ ਦੀ ਵਰਤੋਂ ਕਰਨ। ਖਾਸ ਤੌਰ ’ਤੇ Sector 16 GMSH Chowk ਤੋਂ PGI ਵੱਲ ਜਾਣ ਵਾਲਾ Madhya Marg ਰੂਟ ਪ੍ਰਭਾਵਿਤ ਰਹੇਗਾ।

Rozana Times

LEAVE A REPLY

Please enter your comment!
Please enter your name here