ਨਾਮੀ ਪੰਜਾਬੀ ਸਿੰਗਰ ਦੀ ਗੱਡੀ ‘ਤੇ ਫਾਇਰਿੰਗ: ਰੋਲਸ ਰਾਇਸ ‘ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਸ਼ੋਅ ਲਾ ਕੇ ਪਰਤ ਰਹੇ ਸੀ… |

0
2
ਜਨ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ: ਹਰਭਜਨ ਸਿੰਘ ਈਟੀਓ

ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਮ ਤੌਰ ‘ਤੇ ਕੈਨੇਡਾ ‘ਚ ਸਬੂਤ ਮਿਟਾਉਣ ਲਈ ਗੱਡੀ ਸਾੜਨ ਦਾ ਤਰੀਕਾ ਵੱਡੀਆਂ ਵਾਰਦਾਤਾਂ ਜਾਂ ਟਾਰਗੇਟ ਕਿਲਿੰਗ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੀ ਅਪਣਾਇਆ ਜਾਂਦਾ ਹੈ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਵੱਡੇ ਨਾਵਾਂ ਅਤੇ ਗੱਡੀ ‘ਚ ਸਵਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬੀ ਸਿੰਗਰ ਅਤੇ ਅਦਾਕਾਰ ਐਮੀ ਵਿਰਕ ‘ਤੇ ਕੈਨੇਡਾ ‘ਚ ਸ਼ੋਅ ਤੋਂ ਬਾਅਦ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਨੀਵਾਰ ਨੂੰ ਹੋਏ ਸ਼ੋਅ ਤੋਂ ਬਾਅਦ ਦੀ ਹੈ। ਉਸ ਵੇਲੇ ਇਕ ਕਾਰ ‘ਤੇ ਗੋਲੀਆਂ ਚੱਲਣ ਦੀ ਖਬਰ ਸੀ ਪਰ ਆਯੋਜਕਾਂ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਇਸ ਕਾਰ ‘ਚ ਪੰਜਾਬੀ ਸਿੰਗਰ ਐਮੀ ਵਿਰਕ ਵੀ ਸਵਾਰ ਸਨ।Read More

Rozana Times

LEAVE A REPLY

Please enter your comment!
Please enter your name here