, ਪਰਿਵਾਰ ਨੇ ਹਾਰਟ ਅਟੈਕ ਮੰਨ ਕੇ ਕਰ ਦਿੱਤਾ ਅੰਤਿਮ ਸਸਕਾਰ ਪਰ CCTV ਨੇ ਖੋਲ੍ਹ ‘ਤਾ ਭੇਤ!

0
3
Self Help Groups ਲਈ ਵੱਡੀ ਸੌਗਾਤ !

ਫੁਟੇਜ ਨੇ ਆਮ ਮੌਤ ਦੀ ਕਹਾਣੀ ਪਲਟ ਦਿੱਤੀ ਲੁਧਿਆਣਾ ਵਿੱਚ ਜਾਇਦਾਦ ਦੇ ਲਾਲਚ ਵਿੱਚ ਪੋਤੇ ਨੇ ਆਪਣੀ ਨਾਨੀ ਦਾ ਕਤਲ ਕਰ ਦਿੱਤਾ। ਪਰਿਵਾਰ ਨੇ ਨਾਨੀ ਦੀ ਮੌਤ ਨੂੰ ਦਿਲ ਦਾ ਦੌਰਾ ਜਾਂ ਆਮ ਮੌਤ ਸਮਝ ਕੇ ਅਗਲੇ ਦਿਨ ਅੰਤਿਮ ਸੰਸਕਾਰ ਵੀ ਕਰ ਦਿੱਤਾ, ਪਰ ਇਸ ਤੋਂ ਬਾਅਦ ਗੁਆਂਢੀ ਦੇ ਘਰ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਸਾਹਮਣੇ ਆਈ ਤਾਂ ਪੂਰਾ ਮਾਮਲਾ ਪਲਟ ਗਿਆ।Read More

Rozana Times

LEAVE A REPLY

Please enter your comment!
Please enter your name here