Kapurthala Jail Break| ਕਪੂਰਥਲਾ ਜੇਲ੍ਹ ਬ੍ਰੇਕ ਦੀ ਕੋਸ਼ਿਸ਼, ਤੋੜਿਆ ਗੇਟ,ਹੋ ਗਿਆ ਹੰਗਾਮਾ| Punjab Police

0
3
Screenshot

ਕਪੂਰਥਲਾ ਜੇਲ੍ਹ ਤੋਂ ਦੋ ਕੈਦੀਆਂ ਵੱਲੋਂ ਭੱਜਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਦੀ ਚੱਕੀ ਨੰਬਰ 10 ਵਿੱਚ ਹੰਗਾਮੇ ਦੌਰਾਨ ਕੈਦੀਆਂ ਨੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੈਦੀਆਂ ਵੱਲੋਂ ਪਥਰਾਅ ਕੀਤਾ ਗਿਆ। ਦੋਵੇਂ ਕੈਦੀ ਕਤਲ ਦੇ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਹਨ। ਜਾਣਕਾਰੀ ਮੁਤਾਬਕ ਕੈਦੀ ਮੰਗੂ ਪਹਿਲਾਂ ਵੀ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰ ਚੁੱਕਾ ਹੈ। ਮਾਮਲੇ ਵਿੱਚ ਦੋਵੇਂ ਮੁਲਜ਼ਮਾਂ ਖ਼ਿਲਾਫ਼ FIR ਦਰਜ ਕਰ ਲਈ ਗਈ ਹੈ।

Rozana Times

LEAVE A REPLY

Please enter your comment!
Please enter your name here