Rampal Controversy|ਔਰਤਾਂ ਦਾ ਵਿਰੋਧ ਕਰਨ ਵਾਲੇ ‘ਤੇ ਭੜਕੇ Rasulpur, ‘ਮੈਨੂੰ ਸੰਗਲ ਪਾਉਣ ਵਾਲੇ ਦੋਬਾਰਾ ਜੰਮ ਲਿਓ’ |

0
2
Screenshot

ਫਰੀਦਕੋਟ ਵਿੱਚ ਰਾਮਪਾਲ ਦੇ ਪ੍ਰਚਾਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਮਪਾਲ ਦੀਆਂ ਕਿਤਾਬਾਂ ਵੰਡਣ ਲਈ ਪਹੁੰਚੀਆਂ ਕੁਝ ਮਹਿਲਾਵਾਂ ਨੂੰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਰੋਕਿਆ। ਮੌਕੇ ‘ਤੇ ਸਿੱਖ ਆਗੂਆਂ ਅਤੇ ਮਹਿਲਾਵਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ। ਸਿੱਖ ਆਗੂਆਂ ਨੇ ਮਹਿਲਾਵਾਂ ਨੂੰ ਫਰੀਦਕੋਟ ਦੀ ਬਜਾਏ ਹਰਿਆਣਾ ਜਾ ਕੇ ਪ੍ਰਚਾਰ ਕਰਨ ਲਈ ਕਿਹਾ। ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਤੇਜ਼ ਹੋ ਗਈ ਹੈ।

Rozana Times

LEAVE A REPLY

Please enter your comment!
Please enter your name here