ਚੁਣਾਵੀ ਸੁਆਦ ‘ਚ ਲਹਿਰਾਗਾਗਾ ਦੇ ਲੋਕਾਂ ਦੀ ਅਵਾਜ਼ | Lehragaga News | Punjab Election 2027 |

0
2
Screenshot

ਸੰਗਰੂਰ ਦੇ ਲਹਿਰਾਗਾਗਾ ਵਿੱਚ ‘ਚੁਣਾਵੀ ਸੁਆਦ’ ਲੈ ਕੇ ਪਹੁੰਚਿਆ l ਇੱਥੇ ਜਾਣਾਂਗੇ ਸਥਾਨਕ ਲੋਕਾਂ ਦੀ ਆਵਾਜ਼, ਉਨ੍ਹਾਂ ਦੇ ਮੁੱਦੇ ਅਤੇ ਸਿਆਸੀ ਪਸੰਦ। ਕਿਸ ਦੇ ਸਿਰ ਸਜੇਗਾ ਚੁਣਾਵੀ ਤਾਜ? ਕਿਹੜਾ ਆਗੂ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਰਿਹਾ ਹੈ? ਲੋਕਾਂ ਦੀ ਥਾਲੀ ਵਿੱਚ ਸਿਆਸਤ ਦਾ ਤੜਕਾ ਅਤੇ ਗੱਲਾਂ, ਸਿਆਸਤ ਤੇ ਸੁਆਦ ਨਾਲ ਲਹਿਰਾਗਾਗਾ ਦੀ ਪੂਰੀ ਤਸਵੀਰ ਵੇਖੋ ਇਸ ਖਾਸ ਰਿਪੋਰਟ ਵਿੱਚ।

Rozana Times

LEAVE A REPLY

Please enter your comment!
Please enter your name here