ਮੀਤ ਹੇਅਰ ਦਾ ਚੰਨੀ ‘ਤੇ ਤਿੱਖਾ ਪਲਟਵਾਰ, ਸੱਜਣ ਕੁਮਾਰ ਮਾਮਲੇ ‘ਤੇ ਕਾਂਗਰਸ ਨੂੰ ਘੇਰਿਆ |

0
2
ਮੀਤ ਹੇਅਰ ਦਾ ਚੰਨੀ 'ਤੇ ਤਿੱਖਾ ਪਲਟਵਾਰ, ਸੱਜਣ ਕੁਮਾਰ ਮਾਮਲੇ 'ਤੇ ਕਾਂਗਰਸ ਨੂੰ ਘੇਰਿਆ | ਪੰਜਾਬ ਖ਼ਬਰਾਂ

ਸੱਜਣ ਕੁਮਾਰ ਮਾਮਲੇ ’ਤੇ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਲੈ ਕੇ ਮੀਤ ਹੇਅਰ ਨੇ ਪਲਟਵਾਰ ਕੀਤਾ। ਮੀਤ ਹੇਅਰ ਨੇ ਕਾਂਗਰਸ ਅਤੇ ਚੰਨੀ ’ਤੇ ਤਿੱਖੇ ਸਿਆਸੀ ਸਵਾਲ ਚੁੱਕੇ। ਮੀਤ ਹੇਅਰ ਦਾ ਚੰਨੀ ‘ਤੇ ਤਿੱਖਾ ਪਲਟਵਾਰ, ਸੱਜਣ ਕੁਮਾਰ ਮਾਮਲੇ ‘ਤੇ ਕਾਂਗਰਸ ਨੂੰ ਘੇਰਿਆਸੰਗਰੂਰ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੱਜਣ ਕੁਮਾਰ ਨੂੰ ਲੈ ਕੇ ਦਿੱਤੇ ਤਿੱਖੇ ਬਿਆਨ ’ਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਲਟਵਾਰ ਕੀਤਾ ਹੈ। ਮੀਤ ਹੇਅਰ ਨੇ ਚੰਨੀ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਅੰਦਰ ਇੰਨੀ ਹੀ ਅੰਤਰਆਤਮਾ ਅਤੇ ਹਿੰਮਤ ਸੀ ਤਾਂ ਉਹ ਉਸ ਸਮੇਂ ਕਾਂਗਰਸ ਪਾਰਟੀ ਵਿੱਚ ਕਿਉਂ ਰਹੇ ਅਤੇ ਅਜਿਹੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਕਰਵਾਉਣ ਲਈ ਆਵਾਜ਼ ਕਿਉਂ ਨਹੀਂ ਚੁੱਕੀ?Read More

Rozana Times

LEAVE A REPLY

Please enter your comment!
Please enter your name here