Rajoana ਦੀ ਚਿੱਠੀ ‘ਚ ਦੀਪ ਸਿੱਧੂ ਤੇ ਅੰਮ੍ਰਿਤਪਾਲ ਨੂੰ ਕਿਉਂ ਟਾਰਗੇਟ ਕੀਤਾ ਗਿਆ ? |

0
2
Screenshot

ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਤੋਂ ਬਾਅਦ ਪੰਥਕ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਵੱਖ-ਵੱਖ ਅਕਾਲੀ ਧੜਿਆਂ ‘ਤੇ ਚੁੱਕੇ ਸਵਾਲਾਂ ਦੇ ਕੀ ਮਾਇਨੇ ਹਨ? ਰਾਜੋਆਣਾ ਵੱਲੋਂ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾਉਣ ਪਿੱਛੇ ਕੀ ਕਾਰਨ ਹਨ? ਕੀ ਉਹ ਇਨ੍ਹਾਂ ਆਗੂਆਂ ਪਿੱਛੇ ਪੰਥ ਵਿਰੋਧੀ ਤਾਕਤਾਂ ਦੀ ਭੂਮਿਕਾ ਦੇਖ ਰਹੇ ਹਨ? ਕੀ ਇਸ ਚਿੱਠੀ ਨਾਲ ਪੰਥਕ ਧਿਰਾਂ ਵਿਚਾਲੇ ਵਖਰੇਵੇਂ ਹੋਰ ਡੂੰਘੇ ਹੋ ਸਕਦੇ ਹਨ ਅਤੇ ਕੀ 2027 ਦੀਆਂ ਚੋਣਾਂ ਵਿੱਚ ਪੰਥਕ ਵੋਟ ‘ਤੇ ਇਸਦਾ ਅਸਰ ਪਵੇਗਾ? ਆਖ਼ਿਰ ਇਸ ਚਿੱਠੀ ਨਾਲ ਕਿਸਨੂੰ ਸਿਆਸੀ ਫਾਇਦਾ ਅਤੇ ਕਿਸਦਾ ਨੁਕਸਾਨ ਹੋ ਸਕਦਾ ਹੈ—ਇਨ੍ਹਾਂ ਸਾਰੇ ਸਵਾਲਾਂ ‘ਤੇ ਹੋਵੇਗੀ ਖਾਸ ਚਰਚਾ।

Rozana Times

LEAVE A REPLY

Please enter your comment!
Please enter your name here