ਸੁਖਬੀਰ ਬਾਦਲ ‘ਤੇ ਨਾਂਦੇੜ ਵਿੱਚ ਹਮਲਾ, ਸਿਆਸੀ ਆਗੂਆਂ ਵੱਲੋਂ ਨਿੰਦਾ, CBI ਜਾਂਚ ਦੀ ਕੀਤੀ ਮੰਗ |

0
2
ਸੁਖਬੀਰ ਬਾਦਲ 'ਤੇ ਨਾਂਦੇੜ ਵਿੱਚ ਹਮਲਾ, ਸਿਆਸੀ ਆਗੂਆਂ ਵੱਲੋਂ ਨਿੰਦਾ, CBI ਜਾਂਚ ਦੀ ਕੀਤੀ ਮੰਗ | ਪੰਜਾਬ ਖ਼ਬਰਾਂ

ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਹਮਲੇ ਨੂੰ ਗੰਭੀਰ ਮਾਮਲਾ ਦੱਸਦਿਆਂ ਕਿਹਾ ਕਿ ਇਹ ਸੋਚਣ ਦੀ ਲੋੜ ਹੈ ਕਿ ਇਸ ਘਟਨਾ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਅਕਾਲੀ ਦਲ ਮੁੜ ਅੱਗੇ ਵਧਣਾ ਸ਼ੁਰੂ ਕਰਦਾ ਹੈ ਤਾਂ ਪਾਰਟੀ ਆਗੂਆਂ ’ਤੇ ਜਾਨਲੇਵਾ ਹਮਲੇ ਹੋਣ ਲੱਗ ਪੈਂਦੇ ਹਨ।ਸੁਖਬੀਰ ਬਾਦਲ ‘ਤੇ ਨਾਂਦੇੜ ਵਿੱਚ ਹਮਲਾ, ਸਿਆਸੀ ਆਗੂਆਂ ਵੱਲੋਂ ਨਿੰਦਾ, CBI ਜਾਂਚ ਦੀ ਕੀਤੀ ਮੰਗਨਾਂਦੇੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਿਆਸੀ ਆਗੂਆਂ ਵੱਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਆਗੂਆਂ ਨੇ ਇਸ ਘਟਨਾ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਉਣ ਦੇ ਨਾਲ-ਨਾਲ ਸੁਖਬੀਰ ਬਾਦਲ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।Read More

Rozana Times

LEAVE A REPLY

Please enter your comment!
Please enter your name here