Last Updated:Mar 05, 2026 12:45 PM ISTਫਿਲਹਾਲ ਨੈਂਸੀ ਗਰੇਵਾਲ ਦਾ ਕਤਲ ਕੇਸ ਸੁਲਝਾਉਣ ਲਈ ਕੈਨੇਡਾ ਦੀ LaSalle ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਵੱਲੋਂ ਇਲਾਕੇ ਦੇ ਲੋਕਾਂ ਤੋਂ CCTV ਫੁਟੇਜ ਮੰਗੀ ਜਾ ਰਹੀ ਹੈ।ਕੈਨੇਡਾ ਪੁਲਿਸ ਨੇ ਨੈਂਸੀ ਗਰੇਵਾਲ ਦਾ ਘਰ ਕਿਉਂ ਕੀਤਾ ਸੀਲ ? ਸੋਸ਼ਲ ਮੀਡੀਆ INFLUENCER ਨੈਂਸੀ ਗਰੇਵਾਲ ਦਾ ਕੈਨੇਡਾ ਦੇ ਲਾਸੇਲ (LaSalle) ‘ਚ ਘਰ ‘ਚ ਵੜ ਕੇ ਕਤਲ ਕਰ ਦਿੱਤਾ ਗਿਆ ਹੈ। ਹਮਲਾਵਰ ਨੇ ਚਾਕੂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾਵਰ ਨੇ ਦੇਰ ਰਾਤ ਨੈਂਸੀ ਗਰੇਵਾਲ ਦੇ ਘਰ ਵੜ ਕੇ ਉਸਨੂੰ ਚਾਕੂ ਮਾਰਿਆ। ਲਹੂ-ਲੁਹਾਨ ਹਾਲਤ ‘ਚ ਨੈਂਸੀ ਗਰੇਵਾਲ ਨੂੰ ਹਸਪਤਾਲ ਲਿਜਾਇਆ ਗਿਆ, ਪਰ ਗੰਭੀਰ ਜ਼ਖਮਾਂ ਕਾਰਨ ਨੈਂਸੀ ਦੀ ਮੌਤ ਹੋ ਗਈ। ਹਮਲਾਵਰ ਅਤੇ ਕਤਲ ਦੀ ਵਜ੍ਹਾ ਬਾਰੇ ਅਜੇ ਕੁਝ ਜਾਣਕਾਰੀ ਪੁਲਿਸ ਨੇ ਸਾਂਝੀ ਨਹੀਂ ਕੀਤੀ। ਨੈਂਸੀ ਬੇਧੜਕ ਅਤੇ ਵਿਵਾਦਿਤ ਬਿਆਨਬਾਜ਼ੀ ਲਈ ਮਸ਼ਹੂਰ ਸੀ।ਫਿਲਹਾਲ ਨੈਂਸੀ ਗਰੇਵਾਲ ਦਾ ਕਤਲ ਕੇਸ ਸੁਲਝਾਉਣ ਲਈ ਕੈਨੇਡਾ ਦੀ LaSalle ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਵੱਲੋਂ ਇਲਾਕੇ ਦੇ ਲੋਕਾਂ ਤੋਂ CCTV ਫੁਟੇਜ ਮੰਗੀ ਜਾ ਰਹੀ ਹੈ।ਮਾਮਲੇ ਨਾਲ ਸਬੰਧਤ ਜਾਣਕਾਰੀ ਸ਼ੇਅਰ ਕਰਨ ਲਈ ਵੀ ਕਿਹਾ ਗਿਆ ਹੈ। ਜਾਣਕਾਰੀ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਫਿਲਹਾਲ ਪੁਲਿਸ ਨੇ ਸੁਰਾਗ ਇਕੱਠੇ ਕਰ ਕੇ ਨੈਂਸੀ ਗਰੇਵਾਲ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ।First Published :Mar 05, 2026 12:45 PM ISTRead More
- Advertisement -
Recent Posts
Most Popular
Farmers Delhi March | ਪੁਲਿਸ ਨੇ ਸ਼ੰਭੂ ਰੋਕੇ ਦਿੱਲੀ ਜਾਂਦੇ ਕਿਸਾਨ, ਸਖਤ ਬੈਰੀਕੇਡਿੰਗ, ਭਖਿਆ...
[ad_
ਅੱਜ ਦਿੱਲੀ ਦੇ ਕਿਸਾਨ ਘਾਟ 'ਤੇ ਹੋਣ ਵਾਲੀ ਕਿਸਾਨ ਮਹਾਰੈਲੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ...
ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਰੋਕਿਆ, ਭਾਰੀ ਪੁਲਸ ਬਲ ਤਾਇਨਾਤ, ਨੈਸ਼ਨਲ ਹਾਈਵੇ ਮੁਕੰਮਲ ਬੰਦ...
ਕਿਸਾਨਾਂ ਦੇ 'ਦਿੱਲੀ ਕੂਚ' ਕਾਰਨ ਸ਼ੰਭੂ ਬਾਰਡਰ ਬੰਦ। ਕਿਸਾਨ ਫਤਹਿਗੜ੍ਹ ਸਾਹਿਬ ਤੋਂ ਦਿੱਲੀ ਵੱਲ ਵਧ ਰਹੇ ਹਨ। ਕਿਸਾਨਾਂ ਦੀ ਦਿੱਲੀ ਕੂਚ ਕਾਰਨ ਇਕ ਵਾਰ...
ਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ ਕਾਂਗਰਸ ਦਾ ਪ੍ਰਦਰਸ਼ਨ...
ਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ ਕਾਂਗਰਸ ਦਾ ਪ੍ਰਦਰਸ਼ਨਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ...
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਨੇ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਵਿੱਚੋਂ ਕੱਢਿਆ |
ਸ ਵਡਾਲਾ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ 'ਤੇ ਸ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਰ ਦਿੱਤਾ ਗਿਆ...
ਪੰਜਾਬ: 21-22 ਜੁਲਾਈ ਨੂੰ ਸਮੂਹਿਕ ਛੁੱਟੀ ‘ਤੇ ਮੁਲਾਜ਼ਮ! ਫਾਲਟ ਪਿਆ ਤਾਂ… ਬਿਜਲੀ ਕਰਮਚਾਰੀਆਂ ਦੀ...
ਇਸ ਹੜਤਾਲ ਕਾਰਨ ਪੂਰੇ ਰਾਜ ਵਿਚ ਸਰਕਾਰੀ ਬਿਜਲੀ ਦਫ਼ਤਰਾਂ ਤੋਂ ਲੈ ਕੇ ਪਾਵਰ ਗਰਿੱਡ ਅਤੇ ਸਬ-ਸਟੇਸ਼ਨਾਂ ਤੱਕ ਦਾ ਕੰਮਕਾਜ ਪ੍ਰਭਾਵਿਤ ਹੋਣ ਦੀ ਆਸ਼ੰਕਾ ਹੈ।...















